FacebookTwitterg+Mail

ਪਰਮਿੰਦਰ ਪੰਮਾ ਸਿੰਗਲ ਟਰੈਕ ‘ਬਰਮਿੰਘਮ ਗਰਲ’ ਨਾਲ ਚਰਚਾ ’ਚ : ਕਮਲ ਮੇਹਟਾਂਵਾਲਾ

birmingham girl parminder pamma punjabi singer
09 July, 2019 09:16:14 AM

ਜਲੰਧਰ(ਬਿਊਰੋ)— ਅਨੇਕਾਂ ਸੁਪਰਹਿੱਟ ਸਿੰਗਲ ਟਰੈਕਾਂ ਨਾਲ ਚਰਚਾ ਵਿਚ ਆਏ ਪੰਜਾਬੀ ਗਾਇਕ ਪਰਮਿੰਦਰ ਪੰਮਾ ਨਵੇਂ ਸਿੰਗਲ ਟਰੈਕ ‘ਬਰਮਿੰਘਮ ਗਰਲ’ ਨਾਲ ਇਕ ਵਾਰ ਫਿਰ ਚਰਚਾ ’ਚ ਹੈ। ਜਾਣਕਾਰੀ ਦਿੰਦਿਆਂ ਕਮਲ ਮੇਹਟਾਂਵਾਲਾ ਨੇ ਦੱਸਿਆ ਕਿ ਇਸ ਸਿੰਗਲ ਟਰੈਕ ਨੂੰ ਪੰਜਾਬ ਦੀ ਮਸ਼ਹੂਰ ਕੰਪਨੀ ਸ਼ਮਾਰੂ ਵਲੋਂ ਰਿਲੀਜ਼ ਕੀਤਾ ਗਿਆ ਹੈ, ਜਿਸ ਦਾ ਮਿਊਜ਼ਿਕ ਹਰਬੰਸ ਆਜ਼ਾਦ ਵਲੋਂ ਤਿਆਰ ਕੀਤਾ ਗਿਆ ਹੈ, ਜਿਸ ਨੂੰ ਖੁਦ ਪਰਮਿੰਦਰ ਪੰਮਾ ਨੇ ਕਲਮਬੱਧ ਕੀਤਾ ਹੈ।

ਇਸ ਦਾ ਵੀਡੀਓ ਖੁਦ ਮੇਰੇ ਵਲੋਂ ਇੰਗਲੈਂਡ ਦੀਆਂ ਵੱਖ-ਵੱਖ ਲੋਕੇਸ਼ਨਾਂ ’ਤੇ ਸ਼ੂਟ ਕੀਤਾ ਗਿਆ ਹੈ, ਜੋ ਕਿ ਯੂ-ਟਿਊਬ ਦੇ ਨਾਲ-ਨਾਲ ਫਿਦਾ ਚੈਨਲ ’ਤੇ ਜਲੰਧਰ ਦੂਰਦਰਸ਼ਨ ’ਤੇ ਚੱਲ ਰਿਹਾ ਹੈ, ਜਿਸ ਨੂੰ ਦਰਸ਼ਕਾਂ ਵਲੋਂ ਖੂਬ ਪਿਆਰ ਮਿਲ ਰਿਹਾ ਹੈ।

 


Tags: Birmingham GirlParminder PammaPunjabi SingerPunjabi Film Music Albumਮਿਊਜ਼ਿਕ ਅਪਡੇਟਸ

About The Author

manju bala

manju bala is content editor at Punjab Kesari