FacebookTwitterg+Mail

ਬਲੈਕ ਚਾਇਨਾ ਨੇ ਹੌਟ ਡਰੈੱਸ 'ਚ ਦਿਖਾਈ ਬੋਲਡ ਲੁੱਕ, ਦੇਖ ਫੈਨਜ਼ ਦੇ ਉੱਡਣਗੇ ਹੋਸ਼

blac chyna
12 August, 2018 04:44:35 PM

ਲਾਂਸ ਏਂਜਿਲਸ(ਬਿਊਰੋ)— ਹਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਅਤੇ ਮਾਡਲ ਬਲੈਕ ਚਾਇਨਾ ਅਕਸਰ ਹੀ ਆਪਣੀਆਂ ਹੌਟ ਤਸਵੀਰਾਂ ਕਾਰਨ ਸੁਰਖੀਆਂ 'ਚ ਬਣੀ ਰਹਿੰਦੀ ਹੈ। ਹਾਲ ਹੀ 'ਚ ਉਸ ਨੇ ਆਪਣੇ ਇੰਸਟਾਗ੍ਰਾਮ 'ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ 'ਚ ਉਹ ਕਾਫੀ ਹੌਟ ਤੇ ਬੋਲਡ ਨਜ਼ਰ ਆ ਰਹੀ ਹੈ।

Punjabi Bollywood Tadka

ਦੱਸ ਦੇਈਏ ਕਿ ਇਨ੍ਹਾਂ ਤਸਵੀਰਾਂ 'ਚ ਬਲੈਕ ਚਾਇਨਾ ਕਾਫੀ ਗਲੈਮਰਸ ਨਜ਼ਰ ਆ ਰਹੀ ਹੈ।

Punjabi Bollywood Tadka

ਉਸ ਦਾ ਇਹ ਲੁੱਕ ਫੈਨਜ਼ ਵਲੋਂ ਕਾਫੀ ਪਸੰਦ ਕੀਤੀਆਂ ਜਾ ਰਹੀਆਂ ਹਨ। ਬੋਲਡ ਤਸਵੀਰਾਂ ਕਾਰਨ ਉਹ ਇਕ ਵਾਰ ਫਿਰ ਸੁਰਖੀਆਂ 'ਚ ਆ ਗਈ ਹੈ। 

Punjabi Bollywood Tadka
ਦੱਸਣਯੋਗ ਹੈ ਕਿ ਮਾਡਲ ਬਲੈਕ ਚਾਇਨਾ 30 ਸਾਲ ਦੀ ਹੈ ਜਦੋਂਕਿ ਤਸਵੀਰਾਂ ਦੇਖ ਕੇ ਉਸ ਦੀ ਅਸਲ ਉਮਰ ਦਾ ਅੰਦਾਜ਼ਾ ਲਾਉਣਾ ਬੇਹੱਦ ਔਖਾ ਹੈ।

Punjabi Bollywood Tadka

ਬਲੈਕ ਥੋੜ੍ਹੇ ਹੀ ਦਿਨਾਂ ਬਾਅਦ ਆਪਣੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦੀ ਰਹਿੰਦੀ ਹੈ।

Punjabi Bollywood Tadka

ਇੰਸਟਾਗ੍ਰਾਮ 'ਤੇ ਹੀ ਬਲੈਕ ਦੇ 14 ਮਿਲੀਅਨ ਤੋਂ ਜ਼ਿਆਦਾ ਫਾਲੋਵਰਸ ਹਨ। ਡਾਇਨਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ 2005 'ਚ ਮਾਡਲਿੰਗ ਨਾਲ ਕੀਤੀ ਸੀ।

Punjabi Bollywood Tadka

ਲਗਪਗ 7 ਸਾਲ ਮਾਡਲਿੰਗ ਕਰਨ ਬਾਅਦ 2012 'ਚ ਉਸ ਨੇ ਫਿਲਮਾਂ ਲਈ ਕੰਮ ਕਰਨਾ ਸ਼ੁਰੂ ਕਰ ਦਿੱਤਾ। ਬਾਲੀਵੁੱਡ 'ਚ ਉਸ ਨੇ ਫਿਲਮ 'ਕਾਕਟੇਲ' ਨਾਲ ਸ਼ੁਰੂਆਤ ਕੀਤੀ ਸੀ।

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

 


Tags: Blac ChynaBikini PhotoshootInstagramMakeup Brand

Edited By

Sunita

Sunita is News Editor at Jagbani.