FacebookTwitterg+Mail

ਸ੍ਰੀ ਹਰਿਮੰਦਰ ਸਾਹਿਬ ਪਰਿਵਾਰ ਨਾਲ ਨਤਮਸਕਤ ਹੋਏ ਬੋਹੇਮੀਆ

bohemia
30 December, 2018 03:39:20 PM

ਜਲੰਧਰ (ਬਿਊਰੋ) : ਮਿਊਜ਼ਿਕ ਇੰਡਸਟਰੀ ਦੇ ਬਾਦਸ਼ਾਹ ਆਖੇ ਜਾਣ ਵਾਲੇ ਬੋਹੇਮੀਆ ਇਨ੍ਹੀਂ ਦਿਨੀਂ ਭਾਰਤ ਦੇ ਦੌਰੇ 'ਤੇ ਹਨ। ਹਾਲ ਹੀ 'ਚ ਬੋਹੇਮੀਆ ਆਪਣੇ ਪਰਿਵਾਰ ਸਮੇਤ ਸ੍ਰੀ ਹਰਿਮੰਦਰ ਸਾਹਿਬ ਹਾਜ਼ਰੀ ਭਰਨ ਪਹੁੰਚੇ ਸਨ, ਜਿਸ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ।

Punjabi Bollywood Tadka

ਇਸ ਦੌਰਾਨ ਬੋਹੇਮੀਆ ਨੇ ਪਰਿਵਾਰ ਨਾਲ ਬੈਠ ਕੀ ਕੀਰਤਨ ਦਾ ਆਨੰਦ ਵੀ ਮਾਣਿਆ। ਇਸ ਤੋਂ ਇਲਾਵਾ ਉਨ੍ਹਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਬੈਠ ਕੇ ਕਵੀਸ਼ਰੀ ਵੀ ਸੁਣੀ।

Punjabi Bollywood Tadka
ਦੱਸ ਦੇਈਏ ਕਿ ਪਿਛਲੇ ਕੁਝ ਦਿਨਾਂ ਤੋਂ ਬੋਹੇਮੀਆ ਭਾਰਤ 'ਚ ਸੰਗੀਤ ਦੀ ਦੁਨੀਆਂ ਦੀਆਂ ਵੱਡੀਆਂ-ਵੱਡੀਆਂ ਸਖਸ਼ੀਅਤਾਂ ਨੂੰ ਮਿਲ ਰਹੇ ਹਨ, ਜਿਨ੍ਹਾਂ ਦੀਆਂ ਤਸਵੀਰਾਂ ਉਹ ਲਗਾਤਾਰ ਸੋਸ਼ਲ ਮੀਡੀਆ 'ਤੇ ਸ਼ੇਅਰ ਕਰ ਰਹੇ ਹਨ।

Punjabi Bollywood Tadka

ਸਿੱਧੂ ਮੂਸੇਵਾਲਾ ਨੇ ਬੋਹੇਮੀਆ ਨਾਲ ਇਕ ਗੀਤ ਵੀ ਅਨਾਊਂਸ ਕੀਤਾ ਹੈ, ਜਿਸ ਨਾਂ 'ਸੇਮ ਬੀਫ' ਹੈ, ਜੋ ਕਿ ਜਲਦ ਹੀ ਰਿਲੀਜ਼ ਹੋਣ ਜਾ ਰਿਹਾ ਹੈ।

Punjabi Bollywood Tadka


Tags: Bohemia American and Pakistani Rapper Amritsar Golden Temple

Edited By

Sunita

Sunita is News Editor at Jagbani.