FacebookTwitterg+Mail

ਬਾਲੀਵੁੱਡ ਐਕਟਰ ਅਰਜੁਨ ਰਾਮਪਾਲ ਦੀ ਮਾਂ ਦਾ ਹੋਇਆ ਦਿਹਾਂਤ

bollywood actor arjun rampal s mother passed away
29 October, 2018 12:53:58 AM

ਮੁੰਬਈ—ਬਾਲੀਵੁੱਡ ਐਕਟਰ ਅਰਜੁਨ ਰਾਮਪਾਲ ਦੀ ਮਾਂ ਦਾ ਐਤਵਾਰ ਨੂੰ ਦਿਹਾਂਤ ਹੋ ਗਿਆ। ਲੰਬੇ ਸਮੇਂ ਤੋਂ ਬ੍ਰੈਸਟ ਕੈਂਸਰ ਵਰਗੀ ਗੰਭੀਰ ਬੀਮਾਰੀ ਤੋਂ ਜੂਝ ਰਹੀ ਅਰਜੁਨ ਦੀ ਮਾਂ ਗਵੇਨ ਰਾਮਪਾਲ ਨੇ ਮੁੰਬਈ 'ਚ ਆਖਰੀ ਸਾਹ ਲਿਆ।

Punjabi Bollywood Tadka

ਦੱਸਣਯੋਗ ਹੈ ਕਿ ਉਨ੍ਹਾਂ ਨੂੰ ਟ੍ਰਿਪਲ ਨਿਗੇਟਿਵ ਬ੍ਰੈਸਟ ਕੈਂਸਰ ਡਿਟੈਕਟ ਹੋਇਆ ਸੀ।

Punjabi Bollywood Tadka

ਅਰਜੁਨ ਰਾਮਪਾਲ ਦੀ ਮਾਂ ਦੇ ਅੰਤਿਮ ਸੰਸਕਾਰ 'ਚ ਉਸ ਦੀ ਐਕਸ ਵਾਈਫ ਮੇਹਰ ਜੈਸਿਆ, ਡਾਇਰੈਕਟਰ ਅਭੀਸ਼ੇਕ ਕਪੂਰ ਸਮੇਤ ਕਈ ਫਿਲਮ ਸਟਾਰ ਵੀ ਪੁੱਜੇ।

Punjabi Bollywood Tadka

ਦੱਸਣਯੋਗ ਹੈ ਕਿ ਇਸ ਸਾਲ ਮਈ ਮਹੀਨੇ 'ਚ ਅਰਜੁਨ ਅਤੇ ਮੇਹਰ ਨੇ ਆਪਣੇ 20 ਸਾਲ ਪੁਰਾਣੇ ਰਿਸ਼ਤੇ ਨੂੰ ਖਤਮ ਕਰਨ ਦਾ ਫੈਸਲਾ ਲਿਆ ਸੀ। ਇਨ੍ਹਾਂ ਦਿਨੀਂ ਅਰਜੁਨ ਨੂੰ ਕਈ ਵਾਰ ਮਾਡਲ ਗੈਬਰੀਲਾ ਨਾਲ ਸਪਾਰਟ ਕੀਤਾ ਗਿਆ ਹੈ।

Punjabi Bollywood Tadka

ਰਿਪੋਰਟ ਮੁਤਾਬਕ ਦੋਵੇਂ ਇਕ-ਦੂਜੇ ਨੂੰ ਡੇਟ ਕਰ ਰਹੇ ਹਨ। ਅਰਜੁਨ-ਗੈਬਰੀਲਾ ਦੀ ਮੁਲਾਕਾਤ ਪਿਛਲੇ ਦਿਨੀਂ ਇਕ ਕ੍ਰਿਕੇਟ ਸੀਰੀਜ਼ ਦੌਰਾਨ ਹੋਈ ਸੀ।


Tags: Bollywood Actor Arjun RampalMother ਬਾਲੀਵੁੱਡ ਐਕਟਰਅਰਜੁਨ ਰਾਮਪਾਲਮਾਂ

Edited By

Karan Kumar

Karan Kumar is News Editor at Jagbani.