FacebookTwitterg+Mail

ਬਾਲੀਵੁੱਡ ਸਿਤਾਰਿਆਂ ਨੇ ਇੰਝ ਮਨਾਇਆ ਕਰਵਾਚੌਥ, ਦੇਖੋ ਤਸਵੀਰਾਂ

bollywood actresses celebrate karva chauth festival
18 October, 2019 01:01:08 PM

ਮੁੰਬਈ(ਬਿਊਰੋ)- ਬੀਤੇ ਦਿਨੀਂ ਪੂਰੇ ਦੇਸ਼ ‘ਚ ਕਰਵਾਚੌਥ ਦਾ ਤਿਉਹਾਰ ਮਨਾਇਆ ਗਿਆ। ਇਸ ਦੇ ਨਾਲ ਹੀ ਬਾਲੀਵੁੱਡ ਅਭਿਨੇਤਰੀਆਂ ਨੇ ਵੀ ਕਰਵਾਚੌਥ ਦੇ ਤਿਉਹਾਰ ਨੂੰ ਬਹੁਤ ਹੀ ਉਤ‍ਸ਼ਾਹ ਨਾਲ ਮਨਾਇਆ। ਉਨ੍ਹਾਂ ਨੇ ਵੀ ਆਪੋ ਆਪਣੇ ਪਤੀ ਦੀ ਲੰਬੀ ਉਮਰ ਲਈ ਵਰਤ ਰੱਖਿਆ ।ਬਾਲੀਵੁੱਡ ਅਭਿਨੇਤਰੀਆਂ ਇਸ ਮੌਕੇ ਖਾਸ ਤੌਰ ‘ਤੇ ਸੱਜੀਆਂ ਹੋਈਆਂ ਸਨ।


ਸ਼ਿਲਪਾ ਸ਼ੈੱਟੀ ਨੇ ਵੀ ਪਤੀ ਰਾਜ ਕੁੰਦਰਾ ਲਈ ਵਰਤ ਰੱਖਿਆ ਅਤੇ ਪੂਰੇ ਰੀਤੀ ਰਿਵਾਜ ਦੇ ਨਾਲ ਵਰਤ ਖੋਲਿਆ ।

 

ਪ੍ਰਿਅੰਕਾ ਚੋਪੜਾ ਨੇ ਵੀ ਕੈਲੀਫੋਰਨੀਆ ‘ਚ ਕਰਵਾਚੌਥ ਮਨਾਇਆ। ਇਸ ਦੌਰਾਨ ਪ੍ਰਿਅੰਕਾ ਚੋਪੜਾ ਮੱਥੇ ਤੇ ਸੰਧੂਰ ਲਗਾਈ ਦਿਖਾਈ ਦਿੱਤੀ। ਇਸ ਦੇ ਨਾਲ ਹੀ ਬਾਲੀਵੁੱਡ ਦੀ ਮਸਤ ਗਰਲ ਰਵੀਨਾ ਟੰਡਨ ਲਾਲ ਜੋੜੇ ‘ਚ ਦਿਖਾਈ ਦਿੱਤੀ।

 

 
 
 
 
 
 
 
 
 
 
 
 
 
 

My partner for lifetime & beyond and my fasting partner for the day 🥰 Happy karvachauth to all 🌝💜

A post shared by AnushkaSharma1588 (@anushkasharma) on Oct 17, 2019 at 10:16am PDT

ਅਨੁਸ਼ਕਾ ਸ਼ਰਮਾ ਨੇ ਵੀ ਵਿਰਾਟ ਕੋਹਲੀ ਲਈ ਵਰਤ ਰੱਖਿਆ। ਅਨੁਸ਼ਕਾ ਨੇ ਇਸ ਮੌਕੇ ਪਤੀ ਨਾਲ ਆਪਣੀ ਤਸਵੀਰ ਵੀ ਸਾਂਝੀ ਕੀਤੀ। ਲਾਲ ਸਾੜ੍ਹੀ ਅਤੇ ਚੂੜਾ ਪਹਿਨੇ ਅਨੁਸ਼ਕਾ ਕਾਫੀ ਖੂਬਸੂਰਤ ਨਜ਼ਰ ਆਈ । ਇਸ ਮੌਕੇ ਆਪਣੇ ਵਿਆਹ ਕਾਰਨ ਚਰਚਾ ‘ਚ ਰਹਿਣ ਵਾਲੀ ਨੁਸਰਤ ਜਹਾਂ ਵੀ ਬੇਹੱਦ ਖੂਬਸੂਰਤ ਨਜ਼ਰ ਆਈ।

Punjabi Bollywood Tadka
 ਕਮੇਡੀਅਨ ਭਾਰਤੀ ਸਿੰਘ ਨੇ ਵੀ ਆਪਣੇ ਪਤੀ ਲਈ ਵਰਤ ਰੱਖਿਆ। ਇਨ੍ਹਾਂ ਸਭ ਅਭਿਨੇਤਰੀਆਂ ਨੇ ਪੂਰੇ ਰੀਤੀ ਰਿਵਾਜ਼ਾਂ ਨਾਲ ਵਰਤ ਰੱਖਿਆ ਅਤੇ ਚੰਨ ਚੜਨ ‘ਤੇ ਅਰਘ ਦੇ ਕੇ ਆਪਣੇ ਪਤੀਆਂ ਦੀ ਲੰਬੀ ਉਮਰ ਦੀ ਕਾਮਨਾ ਕੀਤੀ ।

 

 
 
 
 
 
 
 
 
 
 
 
 
 
 

Wishing everyone a very happy Karwachouth....#bharsh

A post shared by Bharti Singh Fan Page (@bharti.singh_admires) on Oct 17, 2019 at 10:17am PDT

 
 
 
 
 
 
 
 
 
 
 
 
 
 

Fast Followed By Feast ❤️ #monkeylove #karwachauth2019❤❤

A post shared by bipashabasusinghgrover (@bipashabasu) on Oct 17, 2019 at 12:31pm PDT


Tags: Bollywood ActressesCelebrateKarva ChauthInstagramBollywood Celebrity News in Punjabiਬਾਲੀਵੁੱਡ ਸਮਾਚਾਰ

About The Author

manju bala

manju bala is content editor at Punjab Kesari