FacebookTwitterg+Mail

Mother's Day : ਸ਼ੌਹਰਤ ਪਾਉਣ ਤੋਂ ਬਾਅਦ ਵੀ ਇਨ੍ਹਾਂ ਬਾਲੀਵੁੱਡ ਹਸੀਨਾਵਾਂ ਨੇ ਨਹੀਂ ਛੱਡੀ ਮਾਂ ਦੀ ਬੁੱਕਲ

bollywood actresses on mothers day
10 May, 2020 04:40:22 PM

ਮੁੰਬਈ (ਬਿਊਰੋ) — ਅੱਜ ਪੂਰੀ ਦੁਨੀਆ ਵਿਚ 'ਮਾਂ ਦਿਵਸ' ਮਨਾਇਆ ਜਾ ਰਿਹਾ ਹੈ। ਹਰ ਕੋਈ ਇਸ ਖਾਸ ਦਿਨ 'ਤੇ ਆਪਣੀ ਮਾਂ ਦਾ ਧੰਨਵਾਦ ਕਰਨ ਲਈ ਤੋਹਫੇ ਦੇ ਰਿਹਾ ਹੈ। ਅਸੀਂ ਕੁਝ ਅਜਿਹੀ ਹੀ ਸੋਚ ਵਾਲੀ ਬਾਲੀਵੁੱਡ ਅਭਿਨੇਤਰੀਆਂ ਬਾਰੇ ਗੱਲ ਕਰਨ ਜਾ ਰਹੇ ਹਾਂ, ਜੋ ਪ੍ਰਸਿੱਧੀ ਅਤੇ ਉੱਚ ਦਰਜੇ ਪ੍ਰਾਪਤ ਕਰਨ ਦੇ ਬਾਵਜੂਦ ਮਾਂ ਦਾ ਪੱਲੂ ਹਮੇਸ਼ਾਂ ਫੜ੍ਹੀ ਨਜ਼ਰ ਆਉਂਦੀਆਂ ਹਨ :-
Mother's Day: ਮਸ਼ਹੂਰ ਹੋਣ ਤੋਂ ਬਾਅਦ ਵੀ ਇਹ ਹੀਰੋਇਨਾਂ ਨਹੀਂ ਛੱਡਦੀਆਂ ਮਾਂ ਦਾ ਪੱਲੂ, ਵਿਆਹ-ਸ਼ੌਪਿੰਗ ਤੋਂ ਵੈਕੇਸ਼ਨ ਹਰ ਥਾਂ ਇਕੱਠੇ
ਪ੍ਰਿਯੰਕਾ ਚੋਪੜਾ :- ਇਸ ਸੂਚੀ 'ਚ ਪਹਿਲਾ ਨਾਂ ਸਾਬਕਾ ਮਿਸ ਵਰਲਡ ਤੇ ਅਭਿਨੇਤਰੀ ਪ੍ਰਿਯੰਕਾ ਚੋਪੜਾ ਦਾ ਹੈ। ਪ੍ਰਿਯੰਕਾ ਆਪਣੀ ਮੰਮੀ ਮਧੂ ਚੋਪੜਾ ਨੂੰ ਆਪਣੇ ਨਾਲ ਐਵਾਰਡ ਈਵੈਂਟ, ਸਟਾਰ ਪਾਰਟੀ, ਡਿਸਕੋ, ਪ੍ਰੀਮੀਅਰ, ਸਪੋਰਟਸ, ਸਮਾਰੋਹ ਵਿਚ ਕਿਤੇ ਵੀ ਲੈ ਜਾਂਦੀ ਹੈ। ਪ੍ਰਿਯੰਕਾ ਆਪਣੇ ਵਿਆਹ 'ਚ ਵੀ ਹਰ ਪਲ ਆਪਣੀ ਮਾਂ ਨਾਲ ਨਜ਼ਰ ਆਈ।
Mother's Day: ਮਸ਼ਹੂਰ ਹੋਣ ਤੋਂ ਬਾਅਦ ਵੀ ਇਹ ਹੀਰੋਇਨਾਂ ਨਹੀਂ ਛੱਡਦੀਆਂ ਮਾਂ ਦਾ ਪੱਲੂ, ਵਿਆਹ-ਸ਼ੌਪਿੰਗ ਤੋਂ ਵੈਕੇਸ਼ਨ ਹਰ ਥਾਂ ਇਕੱਠੇ
ਐਸ਼ਵਰਿਆ ਰਾਏ ਬੱਚਨ :- ਅਭਿਨੇਤਰੀ ਐਸ਼ਵਰਿਆ ਰਾਏ ਬੱਚਨ ਖੁਦ ਇਕ ਬਹੁਤ ਹੀ ਸ਼ਾਨਦਾਰ ਮਾਂ ਹੈ, ਜਦੋਂ ਕਿ ਉਹ ਆਪਣੀ ਮਾਂ ਵਰਿੰਦਾ ਰਾਏ ਦੇ ਵੀ ਬਹੁਤ ਨਜ਼ਦੀਕ ਹੈ ਤੇ ਅਕਸਰ ਉਹ ਆਪਣੀ ਮਾਂ ਦੇ ਨਾਲ ਕੁਆਲਟੀ ਟਾਈਮ ਬਿਤਾਉਂਦੀ ਦੇਖੀ ਜਾਂਦੀ ਹੈ।
Mother's Day: ਮਸ਼ਹੂਰ ਹੋਣ ਤੋਂ ਬਾਅਦ ਵੀ ਇਹ ਹੀਰੋਇਨਾਂ ਨਹੀਂ ਛੱਡਦੀਆਂ ਮਾਂ ਦਾ ਪੱਲੂ, ਵਿਆਹ-ਸ਼ੌਪਿੰਗ ਤੋਂ ਵੈਕੇਸ਼ਨ ਹਰ ਥਾਂ ਇਕੱਠੇ
ਕਰੀਨਾ ਕਪੂਰ ਖਾਨ ਤੇ ਕਰਿਸ਼ਮਾ ਕਪੂਰ :- ਕਪੂਰ ਭੈਣਾਂ ਯਾਨੀ ਕਰੀਨਾ ਤੇ ਕਰਿਸ਼ਮਾ ਕਪੂਰ ਦੋਵੇਂ ਆਪਣੀ ਮਾਂ ਬਬੀਤਾ ਕਪੂਰ ਦਾ ਬਹੁਤ ਧਿਆਨ ਰੱਖਦੀਆਂ ਹਨ।
Mother's Day: ਮਸ਼ਹੂਰ ਹੋਣ ਤੋਂ ਬਾਅਦ ਵੀ ਇਹ ਹੀਰੋਇਨਾਂ ਨਹੀਂ ਛੱਡਦੀਆਂ ਮਾਂ ਦਾ ਪੱਲੂ, ਵਿਆਹ-ਸ਼ੌਪਿੰਗ ਤੋਂ ਵੈਕੇਸ਼ਨ ਹਰ ਥਾਂ ਇਕੱਠੇ
ਦੀਪਿਕਾ ਪਾਦੁਕੋਣ :- ਅਭਿਨੇਤਰੀ ਦੀਪਿਕਾ ਪਾਦੂਕੋਣ ਹਰ ਛੋਟੀ ਵੱਡੀ ਸਫਲਤਾ ਦਾ ਸਿਹਰਾ ਆਪਣੀ ਮਾਂ ਨੂੰ ਦਿੰਦੀ ਹੈ।
Mother's Day: ਮਸ਼ਹੂਰ ਹੋਣ ਤੋਂ ਬਾਅਦ ਵੀ ਇਹ ਹੀਰੋਇਨਾਂ ਨਹੀਂ ਛੱਡਦੀਆਂ ਮਾਂ ਦਾ ਪੱਲੂ, ਵਿਆਹ-ਸ਼ੌਪਿੰਗ ਤੋਂ ਵੈਕੇਸ਼ਨ ਹਰ ਥਾਂ ਇਕੱਠੇ
ਸਾਰਾ ਅਲੀ ਖਾਨ :- ਇਸ ਸੂਚੀ 'ਚ ਸਾਰਾ ਅਲੀ ਖਾਨ ਵੀ ਸ਼ਾਮਲ ਹੈ। ਸਾਰਾ ਮਾਂ ਨੂੰ ਸ਼ੂਟ ਸੈੱਟ ਤੋਂ ਲੈ ਕੇ ਸ਼ੌਪਿੰਗ ਅਤੇ ਵੈਕੇਸ਼ਨ ਤੱਕ ਲੈ ਜਾਂਦੀ ਹੈ।
Mother's Day: ਮਸ਼ਹੂਰ ਹੋਣ ਤੋਂ ਬਾਅਦ ਵੀ ਇਹ ਹੀਰੋਇਨਾਂ ਨਹੀਂ ਛੱਡਦੀਆਂ ਮਾਂ ਦਾ ਪੱਲੂ, ਵਿਆਹ-ਸ਼ੌਪਿੰਗ ਤੋਂ ਵੈਕੇਸ਼ਨ ਹਰ ਥਾਂ ਇਕੱਠੇ
ਅਨੁਸ਼ਕਾ ਸ਼ਰਮਾ :- ਅਭਿਨੇਤਰੀ ਅਨੁਸ਼ਕਾ ਸ਼ਰਮਾ ਅਜੇ ਵੀ ਆਪਣੀ ਮਾਂ ਦੇ ਬਹੁਤ ਨੇੜੇ ਹੈ।
Mother's Day: ਮਸ਼ਹੂਰ ਹੋਣ ਤੋਂ ਬਾਅਦ ਵੀ ਇਹ ਹੀਰੋਇਨਾਂ ਨਹੀਂ ਛੱਡਦੀਆਂ ਮਾਂ ਦਾ ਪੱਲੂ, ਵਿਆਹ-ਸ਼ੌਪਿੰਗ ਤੋਂ ਵੈਕੇਸ਼ਨ ਹਰ ਥਾਂ ਇਕੱਠੇ
ਸ਼ਿਲਪਾ ਸ਼ੈੱਟੀ :- ਅਭਿਨੇਤਰੀ ਸ਼ਿਲਪਾ ਸ਼ੈੱਟੀ ਹਮੇਸ਼ਾ ਆਪਣੀ ਮਾਂ ਦੇ ਨਾਲ ਕੁਆਲਟੀ ਟਾਈਮ ਬਿਤਾਉਂਦੀ ਵੀ ਦਿਖਾਈ ਦਿੰਦੀ ਹੈ।
Mother's Day: ਮਸ਼ਹੂਰ ਹੋਣ ਤੋਂ ਬਾਅਦ ਵੀ ਇਹ ਹੀਰੋਇਨਾਂ ਨਹੀਂ ਛੱਡਦੀਆਂ ਮਾਂ ਦਾ ਪੱਲੂ, ਵਿਆਹ-ਸ਼ੌਪਿੰਗ ਤੋਂ ਵੈਕੇਸ਼ਨ ਹਰ ਥਾਂ ਇਕੱਠੇ
ਈਸ਼ਾ ਦਿਓਲ :- ਅਭਿਨੇਤਰੀ ਈਸ਼ਾ ਦਿਓਲ ਤੇ ਉਸ ਦੀ ਮਾਂ ਹੇਮਾ ਮਾਲਿਨੀ ਅਜੇ ਵੀ ਇਕੱਠੇ ਸਟੇਜ ਸਾਂਝੀ ਕਰਦੀਆਂ ਦਿਖਾਈ ਦਿੰਦੀਆਂ ਹਨ।


Tags: Mothers Day 2020Sara Ali KhanKareena Kapoor KhanAishwarya Rai BachachnPriyanka ChopraAnushka SharmaBollyood Celebrity

About The Author

sunita

sunita is content editor at Punjab Kesari