FacebookTwitterg+Mail

ਸੈਲੀਬ੍ਰਿਟੀ ਕ੍ਰਿਕੇਟ ਮੈਚ ਦੌਰਾਨ ਬਾਲੀਵੁੱਡ ਤੇ ਪਾਲੀਵੁੱਡ ਸਿਤਾਰਿਆਂ ਨੇ ਲਾਈਆਂ ਰੌਣਕਾਂ

bollywood and pollywood stars at celebrity cricket league
02 March, 2019 10:20:11 AM

ਚੰਡੀਗੜ੍ਹ (ਬਿਊਰੋ) : ਪੰਜਾਬ ਦੇ ਚੰਡੀਗੜ੍ਹ ਸੈਕਟਰ 16 'ਚ ਸੈਲੀਬ੍ਰਿਟੀਜ਼ ਕ੍ਰਿਕੇਟ ਲੀਗ ਦਾ ਆਯੋਜਨ ਹੋ ਚੁੱਕਾ ਹੈ। ਇਸ ਲੀਗ 'ਚ ਬਾਲੀਵੁੱਡ ਫਿਲਮ ਇੰਡਸਟਰੀ ਦੇ ਕਈ ਸਿਤਾਰਿਆਂ ਨੇ ਹਿੱਸਾ ਲਿਆ। ਉਥੇ ਹੀ ਸਲਮਾਨ ਖਾਨ, ਬੌਬੀ ਦਿਓਲ, ਸੋਹੇਲ ਖਾਨ, ਬੋਨੀ ਕਪੂਰ, ਸਤੀਸ਼ ਕੌਸ਼ਿਕ, ਰਿਤੇਸ਼ ਦੇਸ਼ਮੁਖ, ਸੁਨੀਲ ਸ਼ੈੱਟੀ ਅਤੇ ਸਲਮਾਨ ਦਾ ਬਾਡੀਗਾਰਡ ਸ਼ੇਰਾ ਵੀ ਨਜ਼ਰ ਆਇਆ। ਇਸ ਤੋਂ ਇਲਾਵਾ ਉਰਵਸ਼ੀ ਰੌਤੇਲਾ ਵੀ ਦਿਸੀ।

Punjabi Bollywood Tadka

ਇਨ੍ਹਾਂ ਤੋਂ ਇਲਾਵਾ ਪੰਜਾਬੀ ਇੰਡਸਟਰੀ ਦੇ ਵੀ ਕਈ ਉੱਘੇ ਗਾਇਕ ਤੇ ਅਦਾਕਾਰ ਨਜ਼ਰ ਆਏ, ਜਿਸ ਐਮੀ ਵਿਰਕ, ਬੱਬਲ ਰਾਏ, ਨਵਰਾਜ ਹੰਸ, ਬਲਰਾਜ, ਗੈਵੀ ਚਾਹਲ ਤੇ ਕਈ ਹੋਰ ਕਲਾਕਾਰ ਹਨ।

Punjabi Bollywood Tadka

ਹਾਲ ਹੀ 'ਚ ਇਸ ਦੌਰਾਨ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ, ਜਿਨ੍ਹਾਂ 'ਚ ਸਿਤਾਰੇ ਮਸਤੀ ਕਰਦੇ ਨਜ਼ਰ ਆ ਰਹੇ ਹਨ।

Punjabi Bollywood Tadka

ਫਿਲਮੀ ਸਿਤਾਰਿਆਂ ਨੇ ਇਸ ਕਿਕ੍ਰੇਟ ਨੂੰ ਖੂਬ ਇੰਜੁਆਏ ਕੀਤਾ। 

Punjabi Bollywood Tadka
ਦੱਸ ਦਈਏ ਕਿ ਬਾਲੀਵੁੱਡ ਦੀ ਟੀਮ ਦਾ ਨਾਂ 'ਮੁੰਬਈ ਹੀਰੋਜ਼' ਹੈ।

Punjabi Bollywood Tadka

'ਮੁੰਬਈ ਹੀਰੋਜ਼' ਟੀਮ ਦੇ ਮਾਲ ਸੋਹੇਲ ਖਾਨ ਹਨ। ਆਪਣੇ ਭਰਾ ਤੇ ਮੁੰਬਈ ਟੀਮ ਦੇ ਖਿਡਾਰੀਆਂ 'ਚ ਜੋਸ਼ ਭਰਨ 'ਚ ਸਲਮਾਨ ਹਮੇਸ਼ਾ ਕੋਈ ਕਮੀ ਨਹੀਂ ਰੱਖਦੇ।

Punjabi Bollywood Tadka

ਇਸ ਸੈਲੀਬ੍ਰਿਟੀ ਕ੍ਰਿਕਟ ਮੈਚ ਦੀਆਂ 6 ਟੀਮਾਂ ਨੇ, ਜਿਨ੍ਹਾਂ ਦੇ ਨਾਂ ਪੰਜਾਬ ਦੇ ਸ਼ੇਰ, ਭੋਜਪੁਰੀ ਦਬੰਗ, ਮੁੰਬਈ ਹੀਰੋਜ਼, ਬੰਗਾਲ ਟਾਇਗਰਸ, ਤੇਲਗੂ ਵਾਰੀਅਰਜ਼, ਕਰਨਾਟਕ ਬੁੱਲਡੋਜ਼ਰਸ ਹਨ।

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka


Tags: Celebrity Cricket LeagueBollywood and Pollywood News in PunjabiSalman KhanBobby DeolBoney KapoorSunil ShettyJassi GillAmmy VirkBabbal Rai ਬਾਲੀਵੁੱਡ ਸਮਾਚਾਰਪੰਜਾਬੀ ਸਮਾਚਾਰ

Edited By

Sunita

Sunita is News Editor at Jagbani.