ਮੁੰਬਈ(ਬਿਊਰੋ)— ਮਸ਼ਹੂਰ ਅਦਾਕਾਰਾ ਰਾਣੀ ਮੁਖਰਜੀ ਦੀ ਫਿਲਮ 'ਹਿੱਚਕੀ' ਅਗਲੇ ਸ਼ੁੱਕਰਵਾਰ 23 ਮਾਰਚ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਵੱਡੇ ਪਰਦੇ 'ਤੇ 4 ਸਾਲਾਂ ਬਾਅਦ ਰਾਣੀ ਮੁਖਰਜੀ ਆਪਣੀ ਅਦਾਕਾਰੀ ਦਾ ਜਾਦੂ ਬਿਖੇਰਦੀ ਨਜ਼ਰ ਆਵੇਗੀ।

ਬੀਤੇ ਦਿਨ ਵੀਰਵਾਰ ਯਸ਼ਰਾਜ ਸਟੂਡੀਓ 'ਚ ਰਾਣੀ ਮੁਖਰਜੀ ਦੀ ਫਿਲਮ 'ਹਿਚਕੀ' ਦੀ ਸ਼ਾਨਦਾਰ ਸਕ੍ਰੀਨਿੰਗ ਰੱਖੀ ਗਈ ਸੀ, ਜਿਸ 'ਚ ਬਾਲੀਵੁੱਡ ਦੀਆਂ ਕਈ ਮਸ਼ਹੂਰ ਹਸਤੀਆਂ ਨੇ ਸ਼ਿਰਕਤ ਕੀਤੀ।

ਸਕ੍ਰੀਨਿੰਗ 'ਚ ਸਭ ਤੋਂ ਜ਼ਿਆਦਾ ਧਿਆਨ ਬੋਨੀ ਕਪੂਰ ਤੇ ਉਸ ਦੀ ਧੀ ਖੁਸ਼ੀ ਕਪੂਰ ਨੇ ਖਿੱਚਿਆ।

ਖੁਸ਼ੀ ਤੇ ਬੋਨੀ ਕਪੂਰ ਇਕ ਹੀ ਗੱਡੀ 'ਚ ਸਕ੍ਰੀਨਿੰਗ 'ਤੇ ਪੁੱਜੇ। ਇਨ੍ਹਾਂ ਤੋਂ ਇਲਾਵਾ ਸ਼ਿਲਪਾ ਸ਼ੈੱਟੀ, ਰੇਖਾ, ਜਤਿੰਦਰ, ਤੁਸ਼ਾਰ ਕਪੂਰ, ਮਾਧੁਰੀ ਦੀਕਸ਼ਿਤ, ਸ਼ਮਿਤਾ ਸ਼ੈੱਟੀ, ਸੁਸ਼ਮਿਤਾ ਸੇਨ ਸਮੇਤ ਹੋਰ ਸਿਤਾਰੇ ਵੀ ਪੁੱਜੇ ਸਨ।

Boney Kapoor

Madhuri Dixit

Reema Jain and Aadar Jain

Shilpa Shetty

Sushmita Sen

Madhuri Dixit

Rekha

Sunanda Shetty

Neil Nitin Mukesh and Rukmini Sahay

Shamita Shetty

Sushmita Sen

Tusshar Kapoor and Jeetendra

Rekha

Shilpa Shetty

Madhuri Dixit