ਮੁੰਬਈ(ਬਿਊਰੋ)— ਮੁੰਬਈ ਜੁਹੂ 'ਚ ਬੀਤੇ ਦਿਨੀਂ ਦੁਰਗਾ ਪੰਡਾਲ 'ਚ ਬਾਲੀਵੁੱਡ ਸੈਲੀਬ੍ਰਿਟੀਜ਼ ਦੀ ਭੀੜ ਦੇਖਣ ਨੂੰ ਮਿਲੀ। ਦਰਅਸਲ ਬੀ-ਟਾਊਨ ਸਿਤਾਰੇ ਬੀਤੇ ਦਿਨੀਂ ਮਾਂ ਦੁਰਗਾ ਦੇ ਦਰਸ਼ਨ ਕਰਨ ਲਈ ਮੁੰਬਈ ਦੇ ਜੁਹੂ ਸਥਿਤ ਇਕ ਦੁਰਗਾ ਪੰਡਾਲ ਪਹੁੰਚੇ ਸਨ।

ਇਥੇ ਬਾਲੀਵੁੱਡ ਅਦਾਕਾਰਾ ਕੈਟਰੀਨਾ ਕੈਫ, ਕਿਰਨ ਰਾਓ, ਚਿਤਰਾਂਗਾ ਸਿੰਘ, ਮੌਨੀ ਰਾਏ, ਕਾਜੋਲ, ਸ਼ਤਰੂਘਨ ਸਿਨਹਾ, ਅਯਾਨ ਮੁਖਰਜੀ ਸਮੇਤ ਕਈ ਹੋਰ ਹਸਤੀਆਂ ਨੇ ਸ਼ਿਰਕਤ ਕੀਤੀ।

Mouni Roy

Chitrangda Singh

Azad Rao Khan and Ayan Mukerji

Ayan Mukerji

BJP MP Shatrughan Sinha with RJD leader Tejashwi Yadav

Koel Mallick

Ayan Mukerji and Mouni Roy

Jaya Bachchan and Amitabh Bachchan


Bappi Lahiri and Debu Mukherjee

Sumona Chakravarti

Tanishaa Mukerji