ਮੁੰਬਈ(ਬਿਊਰੋ)— ਬਾਲੀਵੁੱਡ ਇੰਡਸਟਰੀ ਦੀਆਂ ਕਈ ਅਜਿਹੀਆਂ ਹਸਤੀਆਂ ਹਨ, ਜਿਨ੍ਹਾਂ ਨੂੰ ਅੱਜ ਦੀ ਨੌਜਵਾਨ ਪੀੜ੍ਹੀ ਵੀ ਪਸੰਦ ਕਰਦੀ ਹੈ। ਇੰਡਸਟਰੀ 'ਚ ਕਈ ਹਸਤੀਆਂ ਅਜਿਹੀਆਂ ਹਨ, ਜਿਨ੍ਹਾਂ ਦੀ ਉਮਰ ਦਾ ਅੰਦਾਜ਼ਾ ਲਾਉਣਾ ਔਖਾ ਹੈ।
ਅੱਜ ਅਸੀਂ ਤੁਹਾਨੂੰ ਇਸ ਖਬਰ ਰਾਹੀਂ ਬਾਲੀਵੁੱਡ ਤੇ ਟੀ. ਵੀ. ਦੀਆਂ ਅਜਿਹੀਆਂ ਹਸਤੀਆਂ ਦਿਖਾਉਣ ਜਾ ਰਹੇ ਹਾਂ, ਜੋ ਉਮਰ 'ਚ ਤਾਂ ਇਕੋ ਜਿਹੇ ਹਨ ਪਰ ਦੇਖਣ 'ਚ ਅੱਧੋ-ਅੱਧ ਦਾ ਫਰਕ ਲੱਗਦਾ ਹੈ।
ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਸ਼ਿਲਪਾ ਸ਼ੈੱਟੀ ਦੇਖਣ 'ਚ ਕਿੰਨੀ ਜਵਾਨ ਲੱਗਦੀ ਹੈ ਤੇ ਉਸ ਦੀ ਉਮਰ 42 ਹੈ ਪਰ ਉਸ ਨੂੰ ਦੇਖ ਕੇ ਉਸ ਦੀ ਅਸਲ ਉਮਰ ਦਾ ਅੰਦਾਜ਼ਾ ਲਾਉਣਾ ਬਹੁਤ ਔਖਾ ਹੈ।
ਇਸੇ ਤਰ੍ਹਾਂ ਬਾਲੀਵੁੱਡ ਅਦਾਕਾਰਾ ਸ਼੍ਰੀਦੇਵੀ, ਜੋ ਕੀ ਦੋ ਜਵਾਨ ਕੁੜੀਆਂ ਦੀ ਮਾਂ ਹੈ ਪਰ ਤਸਵੀਰਾਂ 'ਚ ਉਹ ਆਪਣੀਆਂ ਦੋਹਾਂ ਬੇਟੀਆਂ ਦੀ ਮਾਂ ਨਹੀਂ ਸਗੋਂ ਭੈਣ ਲੱਗਦੀ ਹੈ।
Sanjy Dutt and Boman Irani
Alia Bhatt and Parzaan Dastur
Farhan Akhtar and Ram Kapoor
Rahul Bose and Daler Mehndi
Sanjay Mishra and Govinda
Dolly Bindra and Nandita Das
Hema Malini and Farida Jalal
Dilip Joshi and Akshay Kumar
Rakhi Sawant and Soha Ali Khan