ਮੁੰਬਈ (ਬਿਊਰੋ)— ਹਰ ਸਾਲ ਵਾਂਗ ਇਸ ਸਾਲ ਵੀ ਬਾਬਾ ਸਿੱਦਿਕੀ ਦੀ ਇਫਤਾਰ ਪਾਰਟੀ 'ਚ ਸਲਮਾਨ ਖਾਨ ਸ਼ਾਮਲ ਹੋਏੇ।

ਬਾਬਾ ਸਿੱਦਿਕੀ ਹਰ ਸਾਲ ਇਫਤਾਰ ਪਾਰਟੀ ਦਾ ਆਯੋਜਨ ਕਰਦੇ ਹਨ ਅਤੇ ਇਸ ਪਾਰਟੀ 'ਚ ਬਾਲੀਵੁੱਡ ਸੈਲੇਬਸ ਵੀ ਸ਼ਾਮਲ ਹੁੰਦੇ ਹਨ।

ਬੀਤੇ ਦਿਨ ਅਰਬਾਜ਼ ਖਾਨ ਵੀ ਆਪਣੇ ਪਿਤਾ ਸਲੀਮ ਖਾਨ ਨਾਲ ਇਸ ਪਾਰਟੀ 'ਚ ਪਹੁੰਚੇ।

ਇਸ ਪਾਰਟੀ 'ਚ ਸਲਮਾਨ ਦੀ ਭੈਣ ਅਲਵਿਰਾ ਖਾਨ ਅਗਨੀਹੋਤਰੀ ਆਪਣੇ ਪਤੀ ਅਤੁੱਲ ਅਗਨੀਹੋਤਰੀ ਨਾਲ ਨਜ਼ਰ ਆਈ।

ਅਨਿਲ ਕਪੂਰ, ਰਿਤੇਸ਼ ਦੇਸ਼ਮੁੱਖ, ਸੁਨੀਲ ਸ਼ੈੱਟੀ, ਆਦਿਤਿਆ ਪੰਚੋਲੀ ਸਮੇਤ ਕਈ ਸਿਤਾਰੇ ਇਸ ਸ਼ਾਨਦਾਰ ਪਾਰਟੀ 'ਚ ਨਜ਼ਰ ਆਏ।

Bobby Deol

Sonal Chauhan

Aayush Sharma With Arpita Khan

Richa Chadha

Pooja Hegde

Riteish Deshmukh With Anil Kapoor

Shilpa Shetty

Mouni Roy

Nushrat Bharucha

Iulia Vantur

Jacqueline Fernandez

Sonali Raut

Katrina Kaif

Zayed Khan and Sanjay Khan

Daisy Shah

Huma Qureshi

Saqib Saleem With Huma Qureshi

Amruta Khanvilkar

Baba Siddique, Salman Khan With Zeeshan Siddique

Hina Khan

Zeeshan and Baba Siddique

Zareen Khan

Arbaaz Khan with his Salim Khan

Anil Kapoor

Atul Agnihotri and Alvira Khan Agnihotr