FacebookTwitterg+Mail

ਬਿੱਗ ਬੀ ਤੋਂ ਵਿੱਕੀ ਕੌਸ਼ਲ ਸਮੇਤ ਇਨ੍ਹਾਂ ਸਿਤਾਰਿਆਂ ਨੇ ਦਿੱਤੀਆਂ ਆਜ਼ਾਦੀ ਦਿਵਸ ਦੀਆਂ ਵਧਾਈਆਂ

bollywood celebs celebrate independence day
15 August, 2019 01:40:46 PM

ਮੁੰਬਈ (ਬਿਊਰੋ) — 15 ਅਗਸਤ ਨੂੰ ਪੂਰੇ ਦੇਸ਼ ਭਰ 'ਚ 73ਵਾਂ ਅਜ਼ਾਦੀ ਦਿਵਸ ਮਨਾਇਆ ਜਾ ਰਿਹਾ ਹੈ। ਇਸ ਖਾਸ ਦਿਨ ਨੂੰ ਹੋਰ ਵੀ ਯਾਦਗਰ ਬਣਾਇਆ ਬਾਲੀਵੁੱਡ ਸਿਤਾਰਿਆਂ ਨੇ। ਬਾਲੀਵੁੱਡ ਦੇ ਕਈ ਮਸ਼ਹੂਰ ਸਿਤਾਰਿਆਂ ਨੇ ਸੋਸ਼ਲ ਮੀਡੀਆ 'ਤੇ ਕਈ ਦਿਲਚਸਪ ਤਰੀਕੇ ਨਾਲ 73ਵਾਂ ਅਜ਼ਾਦੀ ਦਿਵਸ ਦੀਆਂ ਫੈਨਜ਼ ਨੂੰ ਵਧਾਈਆਂ ਦਿੱਤੀਆਂ।

 

 
 
 
 
 
 
 
 
 
 
 
 
 
 

#HappyIndependenceDay

A post shared by Ayushmann Khurrana (@ayushmannk) on Aug 14, 2019 at 9:37pm PDT

ਇਸ 'ਚ ਨੈਸ਼ਨਲ ਐਵਾਰਡ ਜੇਤੂ ਵਿੱਕੀ ਕੌਸ਼ਲ ਤੇ ਆਯੁਸ਼ਮਾਨ ਖੁਰਾਣਾ ਤੋਂ ਲੈ ਕੇ ਸਪਨਾ ਚੌਧਰੀ, ਸੋਨਾਕਸ਼ੀ ਸਿਨ੍ਹਾ, ਅਨੁਸ਼ਕਾ ਸ਼ੈੱਟੀ, ਸੁਨੀਲ ਸ਼ੈੱਟੀ ਆਦਿ ਸਿਤਾਰੇ ਸ਼ਾਮਲ ਹਨ। 


ਮਹਾਨਾਇਕ ਅਮਿਤਾਭ ਬੱਚਨ ਨੇ ਆਜ਼ਾਦੀ ਦਿਵਸ 'ਤੇ ਝੰਡੇ ਨੂੰ ਸਲਾਮੀ ਦਿੰਦੇ ਹੋਏ ਆਪਣੀ ਇਕ ਤਸਵੀਰ ਸ਼ੇਅਰ ਕਰਕੇ ਲੋਕਾਂ ਨੂੰ ਆਜ਼ਾਦੀ ਦਿਵਸ ਦੀਆਂ ਵਧਾਈਆਂ ਦਿੱਤੀਆਂ। 

 

ਅਦਾਕਾਰਾ ਤਾਪਸੀ ਪਨੂੰ ਨੇ ਇੰਸਟਾਗ੍ਰਾਮ 'ਤੇ ਇਕ ਵੀਡੀਓ ਸ਼ੇਅਰ ਕੀਤਾ ਹੈ। ਵੀਡੀਓ 'ਚ ਉਹ ਸਮੁੰਦਰ ਦੇ ਕਿਨਾਰੇ ਝੰਡੇ ਲਹਿਰਾ ਰਹੀ ਹੈ, ਜਿਸ ਦੇ ਬੈਕਗ੍ਰਾਊਂਡ 'ਚ ਦੇਸ਼ ਭਗਤੀ ਦਾ ਭਾਵੁਕ ਧੁਨ ਵਜ ਰਿਹਾ ਹੈ।

 

 

ਅਨੁਪਮ ਖੇਰ

 

ਕਾਜੋਲ

 

ਅਦਨਾਨ ਸਾਮੀ

 

ਮਾਧੁਰੀ ਦੀਕਸ਼ਿਤ

 

ਜਾਵੇਦ ਅਖਤਰ

 

ਸ਼ਿਲਪਾ ਸ਼ੈੱਟੀ

 

ਮੁਨਮੁਨ ਦੱਤਾ


Tags: Bollywood Celebs CelebrateIndependence Day 2019Amitabh BachchanVicky KaushalAyushmann Khurrana

Edited By

Sunita

Sunita is News Editor at Jagbani.