FacebookTwitterg+Mail

ਪ੍ਰਿਯੰਕਾ-ਸੰਨੀ ਦਿਓਲ ਸਮੇਤ ਇਨ੍ਹਾਂ ਹਸਤੀਆਂ ਨੇ ਮਨਾਇਆ ਖਾਸ ਤਰੀਕੇ ਨਾਲ ਰੱਖੜੀ ਦਾ ਤਿਉਹਾਰ

bollywood celebs share love for siblings on raksha bandhan
26 August, 2018 03:38:40 PM

ਨਵੀਂ ਦਿੱਲੀ(ਬਿਊਰੋ)— ਬਾਲੀਵੁੱਡ ਅਦਾਕਾਰਾ ਪ੍ਰਿਯੰਕਾ ਚੋਪੜਾ ਨੇ ਰੱਖੜੀ ਦੇ ਖਾਸ ਤਿਉਹਾਰ 'ਤੇ ਭਰਾ ਸਿਧਾਰਥ ਚੋਪੜਾ ਨਾਲ ਇਕ ਤਸਵੀਰ ਪੋਸਟ ਕੀਤੀ ਹੈ। ਪ੍ਰਿਯੰਕਾ ਰੱਖੜੀ 'ਤੇ ਭਰਾ ਤੋਂ ਮਿਲੇ ਸ਼ਗਨ ਨਾਲ ਇਕ ਤਸਵੀਰ ਪੋਸਟ ਕਰਕੇ ਆਪਣਾ ਪਸੰਦੀਦਾ ਤਿਉਹਾਰ ਦੱਸ ਰਹੀ ਹੈ।

Rakhi: प्रियंका से सनी देओल तक बॉलीवुड ने यूं मनाया रक्षाबंधन

ਪ੍ਰਿਯੰਕਾ ਨੇ ਲਿਖਿਆ, ''ਮੇਰੇ ਕੋਲ ਭਰਾਵਾਂ ਦੀ ਫੋਜ ਹੈ। ਇਹ ਭਰਾਵਾਂ ਦੀ ਫੋਜ ਦਾ ਲੀਡਰ ਹੈ। ਰੱਖੜੀ ਦੀ ਬਹੁਤ-ਬਹੁਤ ਮੁਬਾਰਕਾਂ।

Rakhi: प्रियंका से सनी देओल तक बॉलीवुड ने यूं मनाया रक्षाबंधन

ਇਹ ਮੇਰੇ ਪਸੰਦੀਦਾ ਤਿਉਹਾਰਾਂ 'ਚੋਂ ਇਕ ਹੈ, ਜਿਸ 'ਚ ਭੈਣ ਭਰਾ ਦੇ ਗੁੱਟ 'ਤੇ ਰੱਖੜੀ ਬੰਨ ਦੀ ਹੈ ਅਤੇ ਸੁਰੱਖਿਆ ਦਾ ਵਚਨ ਲੈਂਦੀ ਹੈ।''

Rakhi: प्रियंका से सनी देओल तक बॉलीवुड ने यूं मनाया रक्षाबंधन

ਪ੍ਰਿਯੰਕਾ ਤੋਂ ਇਲਾਵਾ ਹੋਰ ਕਈ ਬਾਲੀਵੁੱਡ ਸੈਲੀਬ੍ਰਿਟੀਜ਼ ਹਨ, ਜਿਨ੍ਹਾਂ ਨੇ ਰੱਖੜੀ ਦੇ ਖਾਸ ਸੈਲੀਬ੍ਰੇਸ਼ਨ ਦੀਆਂ ਤਸਵੀਰਾਂ ਪੋਸਟ ਕੀਤੀਆਂ ਹਨ।

Rakhi: प्रियंका से सनी देओल तक बॉलीवुड ने यूं मनाया रक्षाबंधन

ਇਨ੍ਹਾਂ ਸੈਲੀਬ੍ਰਿਟੀਜ਼ 'ਚ ਅਭਿਸ਼ੇਕ ਬੱਚਨ, ਸ਼ਰਧਾ ਕਪੂਰ, ਰਣਬੀਰ ਕਪੂਰ, ਬਿਪਾਸ਼ਾ ਬਾਸੂ, ਟਵਿੰਕਲ ਖੰਨਾ, ਸੰਨੀ ਦਿਓਲ ਸਮੇਤ ਕਈ ਹੋਰ ਸਿਤਾਰੇ ਸ਼ਾਮਲ ਹਨ।

Rakhi: प्रियंका से सनी देओल तक बॉलीवुड ने यूं मनाया रक्षाबंधन

Rakhi: प्रियंका से सनी देओल तक बॉलीवुड ने यूं मनाया रक्षाबंधन

Rakhi: प्रियंका से सनी देओल तक बॉलीवुड ने यूं मनाया रक्षाबंधन

Rakhi: प्रियंका से सनी देओल तक बॉलीवुड ने यूं मनाया रक्षाबंधन

Rakhi: प्रियंका से सनी देओल तक बॉलीवुड ने यूं मनाया रक्षाबंधन

Karnesh Sharma brother Anushka Sharma

Alka Bhatia sister Akshay Kumar

Shehnaz Lala Rukh sister Shah Rukh Khan


Tags: Raksha BandhanBipasha BasuTwinkle KhannaRanbir KapoorAbhishek BachchanPriyanka ChopraBollywood Celebrity

Edited By

Sunita

Sunita is News Editor at Jagbani.