FacebookTwitterg+Mail

ਬੀ-ਟਾਊਨ ਹਸਤੀਆਂ ਨੇ ਇੰਝ ਟਵੀਟ ਕਰਕੇ ਦਿੱਤੀ ਫੈਨਜ਼ ਨੂੰ 'ਈਦ' ਦੀ ਵਧਾਈ

bollywood celebs wish on eid al adha 2018
22 August, 2018 04:11:26 PM

ਮੁੰਬਈ(ਬਿਊਰੋ)— ਦੇਸ਼ ਭਰ 'ਚ ਅੱਜ ਈਦ ਦਾ ਤਿਓਹਾਰ ਮਨਾਇਆ ਜਾ ਰਿਹਾ ਹੈ। ਇਸ ਖਾਸ ਮੌਕੇ ਬਾਲੀਵੁੱਡ ਦੇ ਸਿਤਾਰੇ ਕਿਵੇਂ ਪਿੱਛੇ ਰਹਿ ਸਕਦੇ ਹਨ। ਬਾਲੀਵੁੱਡ ਸਿਤਾਰਿਆਂ ਦੇ ਨਾਲ-ਨਾਲ ਟੀ. ਵੀ. ਸਟਾਰਜ਼ ਨੇ ਵੀ ਆਪਣੇ ਫੈਨਜ਼ ਨੂੰ ਈਦ ਦੀ ਵਧਾਈ ਦੇ ਰਹੇ ਹਨ।

ਇਕ ਪਾਸੇ 'ਯੇ ਰਿਸ਼ਤਾ ਕਿਆ ਕਹਿਲਤਾ ਹੈਂ' ਦੀ ਅਦਾਕਾਰਾ ਹਿਨਾ ਖਾਨ ਨੇ ਖੂਬਸੂਰਤ ਟ੍ਰੈਡੀਸ਼ਨਲ ਲੁੱਕ 'ਚ ਕੁਝ ਤਸਵੀਰਾਂ ਪੋਸਟ ਕੀਤੀਆਂ ਹਨ, ਜਿਨ੍ਹਾਂ 'ਚ ਉਹ ਕਾਫੀ ਸੁੰਦਰ ਨਜ਼ਰ ਆ ਰਹੀ ਹੈ।

ਤਸਵੀਰਾਂ ਸ਼ੇਅਰ ਕਰਦਿਆਂ ਉਸ ਨੇ ਫੈਨਜ਼ ਨੂੰ 'ਈਦ' ਦੀ ਵਧਾਈ ਵੀ ਦਿੱਤੀ ਹੈ।

ਦੂਜੇ ਪਾਸੇ ਦਿਵਿਅੰਕਾ ਤ੍ਰਿਪਾਠੀ ਪਤੀ ਨਾਲ ਅਜਮੇਰ ਸ਼ਰੀਫ ਦੀ ਦਰਗਾਹ ਦੀ ਇਕ ਤਸਵੀਰ ਸ਼ੇਅਰ ਕਰਕੇ ਫੈਨਜ਼ ਨੂੰ ਵਧਾਈ ਦੇ ਰਹੀ ਹੈ।

ਦੱਸ ਦੇਈਏ ਕਿ ਈਦ-ਉਲ ਜੁਹਾ 'ਤੇ ਹਰ ਕੋਈ ਇਕ-ਦੂਜੇ ਨੂੰ ਵਧਾਈ ਦੇ ਰਿਹਾ ਹੈ। ਅਜਿਹੇ 'ਚ ਬਾਲੀਵੁੱਡ ਸਟਾਰਸ ਕਿਵੇਂ ਕਿਸੇ ਤੋਂ ਪਿੱਛੇ ਰਹੀ ਸਕਦ ਸਨ।

 


Tags: Eid Al Adha FestivalAmitabh BachchanAamir KhanAkshay KumarSalman KhanDivyanka TripathiHina Khan Bollywood celebrities

Edited By

Sunita

Sunita is News Editor at Jagbani.