ਮੁੰਬਈ(ਬਿਊਰੋ)— ਹਾਲ ਹੀ 'ਚ ਮੁੰਬਈ 'ਚ 'ਰੀਲ ਮੂਵੀ ਐਵਾਰਡਜ਼ 2018' ਦਾ ਆਯੋਜਨ ਕੀਤਾ ਗਿਆ ਸੀ। ਇਸ ਖਾਸ ਮੌਕੇ 'ਤੇ ਬਾਲੀਵੁੱਡ ਦੀਆਂ ਕਈ ਹਸੀਨਾਵਾਂ ਨੇ ਰੈੱਡ ਕਾਰਪੈੱਟ 'ਤੇ ਕਾਤਿਲ ਅਦਾਵਾਂ ਦਿਖਾਈਆਂ। 'ਰੀਲ ਮੂਵੀ ਐਵਾਰਡਜ਼' 'ਚ ਸਿੱਦੀਕੀ, ਕੁਬਰਾ ਸੈਤ, ਇਹਾਨਾ ਢਿੱਲੋਂ, ਨੁਸ਼ਰਤ ਭਰੂਚਾ, ਸੁਰਵੀਨ ਚਾਵਲਾ, ਅਨੁਰਾਗ ਕਸ਼ਯਪ, ਅੰਜਨਾ ਸੁਖਾਨੀ ਤੇ ਕਈ ਹੋਰ ਟੀ. ਵੀ. ਸਟਾਰ ਨਜ਼ਰ ਆਏ।
ਸ਼ੋਅ 'ਚ ਅਨੁਰਾਗ ਕਸ਼ਯਪ ਤੇ ਵਿਕਰਮਾਦਿੱਤਿਆ ਮੋਟਵਾਨੀ ਦੀ ਵੈੱਬ ਸੀਰੀਜ਼ 'ਸੈਕਰੇਡ ਗੇਮਸ' ਨੇ 5 ਪੁਰਸਕਾਰ ਹਾਸਲ ਕੀਤੇ।
ਨਵਾਜ਼ੂਦੀਨ ਸਿੱਦੀਕੀ ਨੂੰ 'ਸੈਕਰੇਡ ਗੇਮਸ' 'ਚ ਨਿਭਾਏ ਗਏ ਗਣੇਸ਼ ਗਾਯਤੌਂਡੇ ਦੇ ਕਿਰਦਾਰ ਲਈ ਬੈਸਟ ਐਕਟਰ ਦਾ ਪੁਰਸਕਾਰ ਮਿਲਿਆ।
Kubra Sait
Dipannita Sharma
Tanushree Dutta
Anjana Sukhani
Kriti Garg
Richa Chadha
Kubra Sait
Sanghmitra Hitaishi
Tillotama Shome
Meher Viz
Sonali Kulkarni
Dia Mirza