ਮੁੰਬਈ (ਬਿਊਰੋ) : ਮੁੰਬਈ 'ਚ ਬੀਤੀ ਸ਼ਾਮ 'ਨਿੱਕ ਕਿੱਡਜ਼ ਚੋਈਸ ਐਵਾਰਡ 2018' ਜਾ ਆਯੋਜਨ ਕੀਤਾ ਗਿਆ ਸੀ। ਦੱਸ ਦੇਈਏ ਕਿ ਇਹ ਭਾਰਤ ਦਾ ਚੌਥਾ 'ਨਿੱਕ ਕਿੱਡਜ਼ ਚੋਈਸ ਐਵਾਰਡ' ਸਮਾਰੋਹ ਹੈ। ਇਸ ਸਮਾਰੋਹ 'ਚ ਬਾਲੀਵੁੱਡ ਦੀਆਂ ਕਈ ਮਹਾਨ ਹਸਤੀਆਂ ਨੇ ਸ਼ਿਰਕਤ ਕੀਤੀ।
ਇਸ ਐਵਾਰਡ ਸ਼ੋਅ 'ਚ ਆਲੀਆ ਭੱਟ, ਦੀਪਿਕਾ ਪਾਦੂਕੋਣ, ਉਰਵਸ਼ੀ ਰੌਤੇਲਾ, ਸ਼ੋਨਾਕਸ਼ੀ ਸਿਨਹਾ, ਵਰੁਣ ਧਵਨ, ਹੁਮਾਰ ਕੁਰੈਸ਼ੀ, ਕਾਰਤਿਕ ਆਰਿਅਨ, ਈਸ਼ਾਨ ਖੱਟੜ, ਮਨੀਸ਼ ਪਾਲ ਸਮੇਤ ਹੋਰ ਸਿਤਾਰੇ ਪਹੁੰਚੇ।
ਦੱਸ ਦੇਈਏ ਕਿ ਇਸ ਐਵਾਰਡ ਸ਼ੋਅ 'ਚ ਆਲੀਆ ਭੱਟ ਨੇ ਪਿੰਕ ਰੰਗ ਦਾ ਗਾਊਨ ਪਾਇਆ ਸੀ, ਜਿਸ 'ਚ ਉਹ ਬੇਹੱਦ ਸ਼ਾਨਦਾਰ ਲੱਗ ਰਹੀ ਸੀ।
ਇਸ ਤੋਂ ਇਲਾਵਾ ਦੀਪਿਕਾ ਪਾਦੂਕੋਣ ਨੇ ਰੈੱਡ ਕਲਰ ਦੀ ਵਨ ਪੀਸ ਡਰੈੱਸ ਪਾਈ ਸੀ, ਜਿਸ 'ਚ ਉਹ ਕਾਫੀ ਹੌਟ ਲੱਗ ਰਹੀ ਸੀ।
Varun Dhawan
Huma Qureshi
Kartik Aaryan
Ishaan Khatter
Aayush Sharma
Maniesh Paul