ਮੁੰਬਈ (ਬਿਊਰੋ) — ਬਾਲੀਵੁੱਡ ਫੈਸ਼ਨ ਡਿਜ਼ਾਈਨਰ ਸਬਿਆਸਾਚੀ ਨੇ ਫੈਸ਼ਨ ਇੰਡਸਟਰੀ 'ਚ 20 ਸਾਲ ਪੂਰੇ ਕਰਨ ਮੌਕੇ ਇਕ ਗ੍ਰੈਂਡ ਪਾਰਟੀ ਰੱਖੀ। ਇਸ ਮੌਕੇ ਬਾਲੀਵੁੱਡ ਦੀਆਂ ਕਈ ਨਾਮੀ ਹਸਤੀਆਂ ਨੇ ਸ਼ਿਰਕਤ ਕੀਤੀ।

ਸਬਿਆਸਾਚੀ ਦੀ ਇਸ ਗ੍ਰੈਂਡ ਪਾਰਟੀ 'ਚ ਬਾਲੀਵੁੱਡ ਦੀ ਅਦਾਕਾਰਾ ਆਲੀਆ ਭੱਟ, ਜਾਨਹਵੀ ਕਪੂਰ, ਤਾਰਾ ਸੁਤਾਰੀਆ, ਈਸ਼ਾ ਅੰਬਾਨੀ, ਫਰਹਾਨ ਅਖਤਰ, ਸ਼ਿਵਾਨੀ ਡਾਂਡੇਕਰ, ਅਦਿਤੀ ਰਾਵ ਹੈਦਰੀ, ਅਨੰਨਿਆ ਪਾਂਡੇ ਤੇ ਅਨੁਰਾਗ ਕਸ਼ਯਪ ਸਮੇਤ ਕਈ ਹਸਤੀਆਂ ਨੇ ਸ਼ਮੂਲੀਅਤ ਕੀਤੀ।

Tara Sutaria

Ananya Panday

Isha Ambani Piramal

Farhan Akhtar and Shibani Dandekar

Kalki Koechlin

Natasha Poonawalla

Pragya Yadav