FacebookTwitterg+Mail

ਬਿਨਾਂ ਮੇਕਅੱਪ ਦਿਖੀਆਂ ਸੋਨਮ-ਅਨੁਸ਼ਕਾ, ਹੋਰ ਕਈ ਸਿਤਾਰੇ ਆਏ ਨਜ਼ਰ

bollywood stars
13 January, 2018 06:42:48 PM

ਮੁੰਬਈ (ਬਿਊਰੋ)— ਬਾਲੀਵੁੱਡ ਸਟਾਰਜ਼ ਨੂੰ ਬੀਤੇ ਦਿਨ ਕਈ ਵੱਖ-ਵੱਖ ਥਾਵਾਂ 'ਤੇ ਦੇਖਿਆ ਗਿਆ। ਵਿਆਹ ਤੋਂ ਬਾਅਦ ਹਨੀਮੂਨ ਤੋਂ ਵਾਪਸ ਆਉਂਦੇ ਹੀ ਅਨੁਸ਼ਕਾ ਨੇ 'ਜ਼ੀਰੋ' ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ। ਬੀਤੇ ਦਿਨ ਬਾਂਦਰਾ 'ਚ ਫਿਲਮ ਦੀ ਸ਼ੂਟਿੰਗ ਤੋਂ ਬਾਅਦ ਬਿਨਾਂ ਮੇਕਅੱਪ ਨਜ਼ਰ ਆਈ ਤਾਂ ਉੱਥੇ ਹੀ ਸੋਨਮ ਕਪੂਰ ਵੀ ਜੁਹੂ 'ਚ ਬਿਨਾਂ ਮੇਕਅੱਪ ਦਿਖਾਈ ਦਿੱਤੀ।

Punjabi Bollywood Tadka

ਮੁੰਬਈ ਏਅਰਪੋਰਟ 'ਤੇ ਭੂਮੀ ਪੇਂਡਨੇਕਰ, ਐਸ਼ਵਰਿਆ ਸਮੇਤ ਕਈ ਸਿਤਾਰੇ ਨਜ਼ਰ ਆਏ। ਅਭਿਨੇਤਰੀ ਸੰਨੀ ਲਿਓਨੀ ਫਿਲਮੀਸਤਾਨ ਸਟੂਡਿਊ ਦੇ ਬਾਹਰ ਦਿਖਾਈ ਦਿੱਤੀ। ਫਿਲਮ 'ਮੁੰਨਾ ਮਾਈਕਲ' 'ਚ ਟਾਈਗਰ ਸ਼ਰਾਫ ਨਾਲ ਸਕ੍ਰੀਨ ਸ਼ੇਅਰ ਕਰ ਚੁੱਕੀ ਜਿਮ ਦੇ ਬਾਹਰ ਦਿਖਾਈ ਦਿੱਤੀ।

Punjabi Bollywood Tadka
ਜੈਕਲੀਨ ਫਰਨਾਂਡੀਜ਼ ਬਾਂਦਰਾ 'ਚ ਦਿਖੀ ਤਾਂ ਉੱਥੇ ਹੀ ਅਮੀਸ਼ਾ ਪਟੇਲ ਜੁਹੂ 'ਚ ਨਜ਼ਰ ਆਈ। ਸ਼ਰਧਾ ਕਪੂਰ, ਕਰੀਨਾ ਕਪੂਰ, ਅਨੰਨਿਆ ਪਾਂਡੇ ਬਾਂਦਰਾ ਜਿਮ ਦੇ ਬਾਹਰ ਨਜ਼ਰ ਆਈਆਂ।

Punjabi Bollywood Tadka

ਸ਼ਰਧਾ ਕਪੂਰ

Punjabi Bollywood Tadka

ਅਨੰਨਿਆ ਪਾਂਡੇ

Punjabi Bollywood Tadka

ਕਰੀਨਾ ਕਪੂਰ

Punjabi Bollywood Tadka

ਨਿੱਧੀ ਅਗਰਵਾਲ

Punjabi Bollywood Tadka

ਅਮੀਸ਼ਾ ਪਟੇਲ

Punjabi Bollywood Tadka

ਸੰਨੀ ਲਿਓਨੀ

Punjabi Bollywood Tadka

ਆਦਿਤੀ ਰਾਓ ਹੈਦਰੀ

Punjabi Bollywood Tadka

ਜੈਕਲੀਨ ਫਰਨਾਂਡੀਜ਼

Punjabi Bollywood Tadka


Tags: Anushka Sharma Sonam Kapoor Sunny Leone Makeup Gym Bollywood Actress

Edited By

Kapil Kumar

Kapil Kumar is News Editor at Jagbani.