ਨਵੀਂ ਦਿੱਲੀ(ਬਿਊਰੋ)— ਫਿਲਮ 'ਸਤ੍ਰੀ' ਦੀ ਰਿਲੀਜ਼ਿੰਗ ਤੋਂ ਪਹਿਲਾਂ ਸ਼ਾਮ ਨੂੰ ਇਸ ਫਿਲਮ ਦੀ ਖਾਸ ਸਕ੍ਰੀਨਿੰਗ ਰੱਖੀ ਗਈ, ਜਿਸ 'ਚ ਕਈ ਬਾਲੀਵੁੱਡ ਹਸਤੀਆਂ ਪਹੁੰਚੀਆਂ। ਰਾਜਕੁਮਾਰ ਰਾਓ ਅਤੇ ਸ਼ਰਧਾ ਕਪੂਰ ਇਸ ਫਿਲਮ ਦੀ ਸਕ੍ਰੀਨਿੰਗ ਦੌਰਾਨ ਕੁਝ ਇਸ ਅੰਦਾਜ਼ 'ਚ ਨਜ਼ਰ ਆਏ।
ਇਹ ਫਿਲਮ ਹਾਰਰ ਕਾਮੇਡੀ ਹੈ, ਜਿਸ 'ਚ ਰਾਜਕੁਮਾਰ ਰਾਓ ਲੀਡ ਕਿਰਦਾਰ 'ਚ ਹੈ। ਸ਼ਰਧਾ ਕਪੂਰ ਫਿਲਮ 'ਚ ਫੀਮੇਲ ਲੀਡ ਰੋਲ 'ਚ ਹੈ।
ਅਦਾਕਾਰਾ ਨੇਹਾ ਸ਼ਰਮਾ ਫਿਲਮ ਸਕ੍ਰੀਨਿੰਗ ਇਵੈਂਟ 'ਚ ਕੁਝ ਇਸ ਅੰਦਾਜ਼ 'ਚ ਨਜ਼ਰ ਆਈ। ਨੇਹਾ ਇਛੇ ਸ਼ਾਰਟ ਵਨ ਪੀਸ ਡਰੈੱਸ 'ਚ ਨਜ਼ਰ ਆਈ।
ਇਸ ਤੋਂ ਇਲਾਵਾ ਗੁਰਮੀਤ ਚੌਧਰੀ, ਦੇਬੀਨਾ ਇਵੈਂਟ ਦੌਰਾਨ ਮਸਤੀ ਕਰਦੇ ਦਿਸੇ।
Prachi Shah
Amyra Dastur
Aisha Sharma
Vaani Kapoor
Gurmeet Choudhary and his wife Debina Bonnerjee
Neha Sharma
Taapsee Pannu
Rajkummar Rao
Yami Gautam
Vicky Kaushal