FacebookTwitterg+Mail

Lions Gold Awards 2019 : ਬਾਲੀਵੁੱਡ ਸੈਲੀਬ੍ਰਿਟੀਜ਼ ਨੇ ਲਾਈ ਮਹਿਫਲ

bollywood stars glam up lions gold awards 2019
18 January, 2019 11:50:25 AM

ਮੁੰਬਈ (ਬਿਊਰੋ)— 'Lions Gold Awards 2019' ਮੁੰਬਈ 'ਚ ਆਯੋਜਿਤ ਕੀਤਾ ਗਿਆ। ਇਸ ਐਵਾਰਡ ਸ਼ੋਏ 'ਚ ਸੰਗੀਤ, ਫਿਲਮ ਤੋਂ ਲੈ ਕੇ ਟੀ. ਵੀ, ਖੇਡ, ਚਿਤਿਕਸਾ ਤੇ ਮਨੋਰੰਜਨ ਜਗਤ ਦੇ ਅਸਾਧਾਰਨ ਯੋਗਦਾਨ ਲਈ ਸਮਾਨਿਤ ਕੀਤਾ ਜਾਂਦਾ ਹੈ, ਜਿਸ 'ਚ ਬਾਲੀਵੁੱਡ ਤੋਂ ਲੈ ਕੇ ਟੀ. ਵੀ. ਇੰਡਸਟਰੀ ਦੇ ਸੈਲੀਬ੍ਰਿਟੀਜ਼ ਆਪਣੇ ਸਟਾਈਲਿਸ਼ ਅੰਦਾਜ਼ 'ਚ ਨਜ਼ਰ ਆ ਰਹੇ ਹਨ।

PunjabKesari

ਇਸ ਖਾਸ ਮੌਕੇ ਜਾਹਨਵੀ ਕਪੂਰ, ਮੌਨੀ ਰਾਏ, ਦੀਪਿਕਾ ਕੱਕੜ, ਸ਼੍ਰਸੰਤ, ਨੁਸਰਤ, ਵਰੀਨਾ ਹੁਸੈਨ, ਰੀਨਾ ਗੁਪਤਾ ਸਮੇਤ ਕਈ ਹਸਤੀਆਂ ਸ਼ਾਮਲ ਹੋਈਆਂ।

PunjabKesari

ਇਨ੍ਹਾਂ ਸਿਤਾਰਿਆਂ 'ਚ ਹਰ ਕੋਈ ਆਪਣੇ ਅਨੁਸਾਰ ਚਮਚਮਾਉਂਦੀ ਰਾਤ ਲਈ ਤਿਆਰ ਹੋ ਕੇ ਪਹੁੰਚੇ ਸਨ।

PunjabKesari

ਇਸ ਖਾਸ ਮੌਕੇ 'ਤੇ ਇਕ ਵਾਰ ਫਿਰ ਸ਼੍ਰੀਦੇਵੀ ਦੀ ਧੀ ਨੇ ਹਰ ਕਿਸੇ ਨੂੰ ਆਪਣੇ ਸਟਾਈਲ ਨਾਲ ਪ੍ਰਭਾਵਿਤ ਕੀਤਾ।

PunjabKesari

ਇਸ ਦੌਰਾਨ ਉਸ ਦਾ ਲੁੱਕ ਇਕਦਮ ਵੱਖਰਾ ਸੀ। ਉਸ ਨੇ ਇੰਡੋ ਵੈਸਟਰਨ ਡਰੈੱਸ ਪਾਈ ਸੀ, ਜਿਸ 'ਚ ਉਹ ਬੇਹੱਦ ਸ਼ਾਨਦਾਰ ਲੱਗ ਰਹੀ ਸੀ।

PunjabKesari

ਇਸ ਤੋਂ ਇਲਾਵਾ ਮੌਨੀ ਰਾਏ ਬਲੈਕ ਸਾੜ੍ਹੀ ਨਾਲ ਗੋਲਡਨ ਨੈੱਕਲੇਸ ਤੇ ਲਾਈਟ ਮੇਕਅੱਪ 'ਚ ਨਜ਼ਰ ਆਈ। 

PunjabKesari
ਦੱਸ ਦੇਈਏ ਕਿ 'ਬਿੱਗ ਬੌਸ 12' ਦੀ ਜੇਤੂ ਦੀਪਿਕਾ ਕੱਕੜ ਨੇ ਇਸ ਦੌਰਾਨ ਪਿੰਕ ਤੇ ਸਿਲਵਰ ਕਲਰ ਦੀ ਸਾੜ੍ਹੀ ਪਾਈ ਸੀ, ਜਿਸ 'ਚ ਉਹ ਬੇਹੱਦ ਖੂਬਸੂਰਤ ਲੱਗ ਰਹੀ ਸੀ।

PunjabKesari

ਇਨ੍ਹਾਂ ਤੋਂ ਇਲਾਵਾ ਬਾਲੀਵੁੱਡ ਅਦਾਕਾਰਾ ਐਲੀ ਅਵਰਾਮ, ਪ੍ਰਿਯੰਕਾ ਚੋਪੜਾ ਦੀ ਮਾਂ ਮਧੂ ਚੋਪੜਾ ਤੇ ਭਰਾ ਸਿਧਰਾਥ ਚੋਪੜ, ਜੈਨੀਫਰ ਸਮੇਤ ਕਈ ਹਸਤੀਆਂ ਨੇ ਸ਼ਿਰਕਤ ਕੀਤੀ।
PunjabKesari

PunjabKesari

PunjabKesari

PunjabKesari

PunjabKesari

PunjabKesari

PunjabKesari


Tags: Lions Gold Awards 2019 Janhvi Kapoor Vicky Kaushal Dipika Kakar Aayush Sharma Elli AvrRam Saqib Saleem Mouni Roy

Edited By

Sunita

Sunita is News Editor at Jagbani.