FacebookTwitterg+Mail

'ਨੋਟਬੁੱਕ' ਦੀ ਸਪੈਸ਼ਲ ਸਕ੍ਰੀਨਿੰਗ 'ਚ ਸਲਮਾਨ ਸਮੇਤ ਪਹੁੰਚੇ ਇਹ ਸਿਤਾਰੇ, ਦੇਖੋ ਤਸਵੀਰਾਂ

bollywood stars grace notebook special screening
28 March, 2019 11:22:52 AM

ਜਲੰਧਰ(ਬਿਊਰੋ)— ਸਲਮਾਨ ਖਾਨ ਦੀ ਫਿਲਮ 'ਨੋਟਬੁੱਕ' ਸ਼ੁੱਕਰਵਾਰ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਫਿਲਮ 'ਚ ਪ੍ਰਨੂਤਨ ਬਹਿਲ ਅਤੇ ਜ਼ਹੀਰ ਇਕਬਾਲ ਅਹਿਮ ਭੂਮਿਕਾ ਨਿਭਾ ਰਹੇ ਹਨ। ਨਿਤਿਨ ਕੱਕੜ ਫਿਲਮ ਦਾ ਨਿਰਦੇਸ਼ਨ ਕਰ ਰਹੇ ਹਨ।  ਬੁੱਧਵਾਰ ਸ਼ਾਮ ਨੂੰ ਫਿਲਮ ਦੀ ਸਪੈਸ਼ਲ ਸਕ੍ਰੀਨਿੰਗ ਰੱਖੀ ਗਈ। ਇਸ ਸਕ੍ਰੀਨਿੰਗ 'ਚ ਤਮਾਮ ਬਾਲੀਵੁੱਡ ਸਿਤਾਰਿਆਂ ਨੇ ਸ਼ਿਰਕਤ ਕੀਤੀ।
Punjabi Bollywood Tadka
ਸਲਮਾਨ ਖਾਨ ਇਸ ਸਕ੍ਰੀਨਿੰਗ 'ਚ ਪਹੁੰਚੇ। ਸਲਮਾਨ ਖਾਨ ਤੋਂ ਇਲਾਵਾ ਉਨ੍ਹਾਂ ਦੇ ਪਾਪਾ ਸਲੀਮ ਖਾਨ ਵੀ ਫਿਲਮ ਦੀ ਸਪੈਸ਼ਲ ਸਕ੍ਰੀਨਿੰਗ 'ਚ ਨਜ਼ਰ ਆਏ। 
Punjabi Bollywood Tadka
ਡਾਇਰੈਕਟਰ ਰੈਮੋ ਡਿਸੂਜਾ ਨੇ ਵੀ ਇਸ 'ਚ ਸ਼ਿਰਕਤ ਕੀਤੀ। ਰੈਮੋ ਡਿਸੂਜਾ ਦੀ ਫਿਲਮ 'ਸਟਰੀਟ ਡਾਂਸਰ' ਦੀ ਸ਼ੂਟਿੰਗ ਸ਼ੁਰੂ ਹੋ ਗਈ ਹੈ। ਫਿਲਮ 'ਚ ਵਰੁਣ ਧਵਨ, ਸ਼ਰੱਧਾ ਕਪੂਰ  ਅਤੇ ਨੋਰਾ ਫਤੇਹੀ ਅਹਿਮ ਭੂਮਿਕਾਵਾਂ 'ਚ ਹਨ।
Punjabi Bollywood Tadka
ਫਿਲਮ 'ਫੁੱਕਰੇ' ਫੇਮ ਐਕਟਰ ਵਰੁਣ ਸ਼ਰਮਾ ਸਕ੍ਰੀਨਿੰਗ 'ਚ ਸ਼ਾਮਿਲ ਹੋਏ। ਇਸ ਫਿਲਮ ਵਲੋਂ ਵਰੁਣ ਨੂੰ ਪਛਾਣ ਮਿਲੀ।
Punjabi Bollywood Tadka
ਕ੍ਰਿਤੀ ਸੇਨਨ 'ਨੋਟਬੁੱਕ' ਦੀ ਸਪੈਸ਼ਲ ਸਕ੍ਰੀਨਿੰਗ 'ਚ ਪਹੁੰਚੀ। ਦੱਸ ਦੇਈਏ ਕਿ ਹਾਲ ਹੀ 'ਚ ਕ੍ਰਿਤੀ ਸੇਨਨ ਦੀ ਫਿਲਮ 'ਲੁਕਾ ਛੁਪੀ' ਰਿਲੀਜ਼ ਹੋਈ ਹੈ। ਫਿਲਮ 'ਚ ਕਾਰਤਿਕ ਆਰੀਅਨ ਉਨ੍ਹਾਂ ਦੇ ਅਓਜਿਟ ਹਨ। ਬਾਕਸ ਆਫਿਸ 'ਤੇ ਫਿਲਮ ਨੇ ਵਧੀਆ ਕਮਾਈ ਕੀਤੀ ਹੈ।
Punjabi Bollywood Tadka
ਇਸ ਦੇ ਨਾਲ ਹੀ ਬਾਲੀਵੁੱਡ ਦੇ ਕਈ ਹੋਰ ਸਿਤਾਰੇ ਇਸ ਸਕ੍ਰੀਨਿੰਗ 'ਚ ਨਜ਼ਰ ਆਏ।
Punjabi Bollywood Tadka
Bobby Deol
Punjabi Bollywood Tadka
Isabel Kaif
Punjabi Bollywood TadkaIulia Vantur
Punjabi Bollywood TadkaAnil Kapoor
Punjabi Bollywood TadkaSidharth Malhotra
Punjabi Bollywood TadkaSonakshi Sinha
Punjabi Bollywood TadkaSalman Khan,Pranutan Bahl ,Zaheer Iqbal


Tags: Salman Khan Bollywood Stars Notebook Special ScreeningCelebrities Parties Photos Parties Gossip in Punjabiਪਾਰਟੀਜ਼ ਸਮਾਚਾਰ

Edited By

Manju

Manju is News Editor at Jagbani.