ਮੁੰਬਈ— ਦੇਸ਼ ਭਰ 'ਚ ਹੋਲੀ ਦਾ ਤਿਉਹਾਰ ਧੂਮਧਾਮ ਨਾਲ ਮਨਾਉਣ ਦੀਆਂ ਤਿਆਰੀਆਂ ਚੱਲ ਰਹੀਆਂ ਹਨ। ਆਮ ਲੋਕਾਂ ਵਾਂਗ ਬਾਲੀਵੁੱਡ ਸਿਤਾਰੇ ਵੀ ਇਸ ਤਿਉਹਾਰ ਨੂੰ ਮੌਜ-ਮਸਤੀ ਨਾਲ ਮਨਾਉਣਾ ਪਸੰਦ ਕਰਦੇ ਹਨ। ਇਸ ਦੌਰਾਨ ਉਹ ਆਪਣਾ ਸੈਲੇਬ੍ਰਿਟੀ ਟੈਗ ਛੱਡ ਕੇ ਰੰਗਾਂ 'ਚ ਇੰਝ ਰੰਗ ਜਾਂਦੇ ਹਨ ਕਿ ਆਮ ਲੋਕਾਂ ਤੇ ਉਨ੍ਹਾਂ 'ਚ ਕੋਈ ਫਰਕ ਨਹੀਂ ਰਹਿ ਜਾਂਦਾ।
ਇਥੇ ਤੁਹਾਨੂੰ ਪਿਛਲੇ ਕੁਝ ਸਾਲਾਂ 'ਚ ਬਾਲੀਵੁੱਡ ਸਿਤਾਰਿਆਂ ਦਾ ਹੋਲੀ ਜਸ਼ਨ ਦਿਖਾਉਣ ਜਾ ਰਹੇ ਹਾਂ, ਜਿਸ ਨੂੰ ਦੇਖ ਤੁਹਾਡਾ ਦਿਨ ਰੰਗੀਨ ਹੋ ਜਾਵੇਗਾ।