FacebookTwitterg+Mail

ਬਲੈਕ ਆਊਟਫਿੱਟ 'ਚ ਏਅਰਪੋਰਟ 'ਤੇ ਦੀਪਿਕਾ-ਕੈਟਰੀਨਾ ਸਮੇਤ ਸਟਾਰਜ਼ ਦਾ ਦਿਖਿਆ ਸ਼ਾਨਦਾਰ ਸਵੈਗ

bollywood stars in black look
23 July, 2018 01:09:07 PM

ਮੁੰਬਈ (ਬਿਊਰੋ)— ਬਾਲੀਵੁੱਡ ਅਦਾਕਾਰਾ ਕੈਟਰੀਨਾ ਕੈਫ ਅਤੇ ਦੀਪਿਕਾ ਪਾਦੂਕੋਣ ਦੀ ਕੈਟ ਫਾਈਟ ਕਈ ਸਾਲਾਂ ਤੋਂ ਚਰਚਾ ਦਾ ਵਿਸ਼ਾ ਬਣੀ ਰਹੀ ਹੈ ਪਰ ਪਿਛਲੇ ਦਿਨੀਂ ਕੈਟਰੀਨਾ ਦੇ ਜਨਮਦਿਨ 'ਤੇ ਦੀਪਿਕਾ ਵੱਲੋਂ ਦਿੱਤੀ ਗਈ ਵਧਾਈ ਨੇ 'ਕੈਟ ਫਾਈਟ' ਦੀਆਂ ਸਾਰੀਆਂ ਖਬਰਾਂ 'ਤੇ ਫੁੱਲਸਟਾਪ ਲਗਾ ਦਿੱਤਾ।

Punjabi Bollywood Tadka

ਹਾਲ ਹੀ 'ਚ ਇਹ ਦੋਵੇਂ ਅਭਿਨੇਤਰੀਆਂ ਬਲੈਕ ਲੁੱਕ 'ਚ ਏਅਰਪੋਰਟ 'ਤੇ ਸਪਾਟ ਹੋਈਆਂ।

Punjabi Bollywood Tadka

ਦੀਪਿਕਾ-ਕੈਟਰੀਨਾ ਤੋਂ ਇਲਾਵਾ ਇਸ ਦੌਰਾਨ ਪਰਿਣੀਤੀ ਚੋਪੜਾ ਵੀ ਬਲੈਕ ਲੁੱਕ 'ਚ ਨਜ਼ਰ ਆਈ।

Punjabi Bollywood Tadka

ਇਤਫਾਕ ਨਾਲ ਹੀ ਸਹੀ ਪਰ ਬੀਤੇ ਦਿਨ ਇਨ੍ਹਾਂ ਸਟਾਰਜ਼ ਦਾ ਏਅਰਪੋਰਟ 'ਤੇ ਬਲੈਕ ਲੁੱਕ ਛਾਇਆ ਰਿਹਾ।

Punjabi Bollywood Tadka

ਬਲੈਕ ਬੂਟ ਅਤੇ ਬਲੈਕ ਚਸ਼ਮੇ 'ਚ ਦੀਪਿਕਾ ਦਾ ਲੁੱਕ ਬੇਹੱਦ ਸ਼ਾਨਦਾਰ ਨਜ਼ਰ ਆਇਆ।

Punjabi Bollywood Tadka

ਜਿੱਥੇ ਇਕ ਪਾਸੇ ਕੈਟਰੀਨਾ ਕਾਲਾ ਚਸ਼ਮਾ ਪਹਿਨ ਕੇ ਏਅਰਪੋਰਟ 'ਤੇ ਹੱਸਦੀ ਨਜ਼ਰ ਆਈ, ਉੱਥੇ ਰਣਵੀਰ ਸਿੰਘ ਅਤੇ ਸੁਜ਼ੈਨ ਖਾਨ ਵੀ ਕੂਲ ਮੂਡ 'ਚ ਦਿਖਾਈ ਦਿੱਤੇ।

Punjabi Bollywood Tadka Punjabi Bollywood Tadka Punjabi Bollywood Tadka


Tags: Deepika Padukone Katrina Kaif Black LookAirport Bollywood Celebrity

Edited By

Chanda Verma

Chanda Verma is News Editor at Jagbani.