ਨਵੀਂ ਦਿੱਲੀ (ਬਿਊਰੋ) — ਬਾਲੀਵੁੱਡ ਐਕਟਰ ਰਣਵੀਰ ਸਿੰਘ, ਕੈਟਰੀਨਾ ਕੈਫ, ਸੋਨਮ ਕਪੂਰ, ਜਾਹਨਵੀ ਕਪੂਰ, ਆਯੁਸ਼ਮਾਨ ਖੁਰਾਣਾ, ਵਿੱਕੀ ਕੌਸ਼ਲ, ਫਰਹਾਨ ਅਖਤਰ ਪ੍ਰੇਮਿਕਾ ਨਾਲ 'ਹੈਲੋ ਹਾਲ ਆਫ ਫੇਮ ਐਵਾਰਡ' ਸ਼ੋਅ 'ਚ ਪਹੁੰਚੇ ਸਨ। ਇਸ ਦੌਰਾਨ ਬਾਲੀਵੁੱਡ ਦੇ ਸਿਤਾਰਿਆਂ ਨੇ ਗਲੈਮਰਸ ਅੰਦਾਜ਼ 'ਚ 'ਹੈਲੋ ਹਾਲ ਆਫ ਫੇਮ ਐਵਾਰਡ' ਸ਼ੋਅ ਦੇ ਰੈੱਡ ਕਾਰਪੇਟ 'ਤੇ ਸ਼ਿਰਕਤ ਕੀਤੀ।

ਬਾਲੀਵੁੱਡ ਹਸੀਨਾਵਾਂ ਨੇ ਆਪਣੇ ਹੁਸਨ ਦੇ ਕਹਿਰ ਨਾਲ ਕਈ ਲੋਕਾਂ ਦੇ ਦਿਲ ਲੁੱਟੇ। ਇਸ ਦੌਰਾਨ ਆਯੁਸ਼ਮਾਨ ਖੁਰਾਣਾ ਨੇ ਆਪਣੇ ਗੀਤਾਂ ਨਾਲ ਸਾਰਿਆਂ ਦਾ ਖੂਬ ਮਨੋਰੰਜਨ ਕੀਤਾ।

ਉਂਝ ਇਹ 'ਹੈਲੋ ਹਾਲ ਆਫ ਫੇਮ ਐਵਾਰਡ' ਸ਼ੋਅ ਕਈ ਪੱਖੋਂ ਰੋਮਾਂਚਕ ਰਿਹਾ।

Janhvi Kapoor

Farhan Akhtar and Shibani Dandekar

Sonam Kapoor Ahuja

Sharmila Tagore

Ayushmann Khurrana

Rakul Preet Singh

Vicky Kaushal

Adah Sharma

Sophie Choudry

Pooja Hegde

Warina Hussain

Kanika Kapoor

Amyra Dastur

Shama Sikander