FacebookTwitterg+Mail

ਆਮਿਰ-ਅਮਿਤਾਭ ਸਮੇਤ ਬਾਲੀਵੁੱਡ ਸਿਤਾਰਿਆਂ ਨੇ ਇੰਝ ਮਨਾਇਆ 'ਮਦਰਸ ਡੇ'

bollywood stars share photos with their mothers
13 May, 2019 03:41:17 PM

ਨਵੀਂ ਦਿੱਲੀ (ਬਿਊਰੋ) — ਮਾਂ ਦੇ ਨਾਂ ਦਾ ਉਂਝ ਤਾਂ ਕੋਈ ਦਿਨ ਨਹੀਂ ਹੁੰਦਾ ਹੈ ਪਰ ਮਾਰਚ ਜਾਂ ਮਈ ਦੇ ਮਹੀਨੇ 'ਚ ਐਤਵਾਰ ਨੂੰ 'ਮਦਰਸ ਡੇ' ਮਨਾਇਆ ਗਿਆ ਸੀ। ਇਸ ਖਾਸ ਮੌਕੇ 'ਤੇ ਬਾਲੀਵੁੱਡ ਦੇ ਸੁਪਰਸਟਾਰ ਆਮਿਰ ਖਾਨ ਨੇ ਆਪਣੇ ਟਵਿਟਰ ਅਕਾਊਂਟ 'ਤੇ ਆਪਣੀ ਮਾਂ ਨਾਲ ਇਕ ਤਸਵੀਰ ਸ਼ੇਅਰ ਕੀਤੀ ਹੈ, ਜਿਸ 'ਚ ਆਮਿਰ ਖਾਨ ਕਾਫੀ ਕਿਊਟ ਲੱਗ ਰਹੇ ਹਨ।

 

ਇਸ ਤਸਵੀਰ ਨੂੰ ਸ਼ੋਅ ਕਰਦੇ ਆਮਿਰ ਖਾਨ ਨੇ ਲਿਖਿਆ, ''ਮੇਰੀ ਮਾਂ ਦੁਨੀਆ ਦੀ ਸਭ ਤੋਂ ਬੈਸਟ ਮਾਵਾਂ 'ਚੋਂ ਇਕ ਹੈ।'' ਆਪਣੀ ਮਾਂ ਨੂੰ ਹੈਪੀ ਮਦਰਸ ਡੇ ਵਿਸ਼ ਕਰਦੇ ਹੋਏ ਆਮਿਰ ਖਾਨ ਨੇ ਬਲੈਕ ਐਂਡ ਵ੍ਹਾਈਟ ਤਸਵੀਰ ਦੇ ਜਰੀਏ ਵੱਖਰੇ ਅੰਦਾਜ਼ 'ਚ ਇਸ ਦਿਨ ਨੂੰ ਸੈਲੀਬ੍ਰੇਟ ਕਰਨ ਦਾ ਤਰੀਕਾ ਅਪਨਾਇਆ ਹੈ।

 

ਇਸ ਤੋਂ ਇਲਾਵਾ ਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਬੱਚਨ, ਕਾਰਤਿਕ ਆਰਿਅਨ, ਕੰਗਨਾ ਰਣੌਤ, ਵਿੱਕੀ ਕੌਸ਼ਲ, ਜਾਹਨਵੀ ਕਪੂਰ ਸਮੇਤ ਕਈ ਫਿਲਮੀ ਹਸਤੀਆਂ ਨੇ ਮਦਰਸ ਡੇ ਦੇ ਮੌਕੇ 'ਤੇ ਆਪਣੀ ਮਾਂ ਨੂੰ ਯਾਦ ਕੀਤਾ ਹੈ।

 

ਇਨ੍ਹਾਂ ਸਿਤਾਰਿਆਂ ਨੇ ਆਪਣੀਆਂ ਮੌਮ ਨਾਲ ਪੋਸਟ ਕੀਤੀਆਂ ਤਸਵੀਰਾਂ 'ਚ ਇਮੋਸ਼ਨਲ ਮੈਸੇਜ ਵੀ ਲਿਖੇ ਹਨ। ਸਿਤਾਰਿਆਂ ਦੀਆਂ ਇਹ ਤਸਵੀਰਾਂ ਫੈਨਜ਼ ਵਲੋਂ ਕਾਫੀ ਪਸੰਦ ਕੀਤੀਆਂ ਜਾ ਰਹੀਆਂ ਹਨ। 

 
 
 
 
 
 
 
 
 
 
 
 
 
 

Ammi and me. Best Mom in the world!

A post shared by Aamir Khan (@_aamirkhan) on May 12, 2019 at 2:22am PDT

 
 
 
 
 
 
 
 
 
 
 
 
 
 

I may cheat in uno but u no u r my uno🥇 Happy Mothers day Mummy ji ❤️

A post shared by KARTIK AARYAN (@kartikaaryan) on May 11, 2019 at 11:30pm PDT

 
 
 
 
 
 
 
 
 
 
 
 
 
 

Latitudes and longitudes away, it’s still her smile that completes my day. माँ ❤️

A post shared by Vicky Kaushal (@vickykaushal09) on May 11, 2019 at 11:25pm PDT

 
 
 
 
 
 
 
 
 
 
 
 
 
 

Cherish them, listen to them, give them all the love in the world ❤️ Happy Mother’s Day

A post shared by Janhvi Kapoor (@janhvikapoor) on May 11, 2019 at 8:07pm PDT

 
 
 
 
 
 
 
 
 
 
 
 
 
 

Maa ❤️🥰❤️

A post shared by AnushkaSharma1588 (@anushkasharma) on May 12, 2019 at 1:08am PDT

 
 
 
 
 
 
 
 
 
 
 
 
 
 

Happy mum's day Bhavana maam @bhavanapandey - - عيد ام سعيد لوالدة انانيا♡ _ @ananyapanday

A post shared by Serine (@ananyapandey.arabfc) on May 12, 2019 at 1:59am PDT


Tags: Mothers Day 2019Amitabh BachchanAamir KhanVicky KaushalAlia BhattKangana RanautBollywood Celebrity

Edited By

Sunita

Sunita is News Editor at Jagbani.