FacebookTwitterg+Mail

ਸੈਫ ਤੋਂ ਮਾਨਿਯਤਾ ਤੱਕ ਇਨ੍ਹਾਂ ਸਟਾਰਜ਼ ਦੇ ਸਰੀਰ 'ਤੇ ਹਨ ਪਿਆਰ ਦੀਆਂ ਨਿਸ਼ਾਨੀਆਂ

bollywood stars with tattoos
30 April, 2018 05:30:46 PM

ਮੁੰਬਈ(ਬਿਊਰੋ)— ਬਾਲੀਵੁੱਡ ਸਟਾਰਜ਼ ਕਿਸੇ ਵੀ ਫੈਸ਼ਨ 'ਚ ਪਿੱਛੇ ਨਹੀਂ ਰਹਿੰਦੇ। ਇਸ ਲਈ ਡ੍ਰੈਸਿੰਗ ਸੈਂਸ ਤੋਂ ਲੈ ਕੇ ਹੇਅਰਸਟਾਈਲ ਤੱਕ ਉਹ ਇਕ-ਦੂਜੇ ਤੋਂ ਬਿਹਤਰ ਦਿਖਣ ਦੀ ਕੋਸ਼ਿਸ਼ ਕਰਦੇ ਹਨ ਪਰ ਇਨ੍ਹਾਂ ਤੋਂ ਇਲਾਵਾ ਸਟਾਰਜ਼ ਵਿਚਕਾਰ ਟੈਟੂ ਬਣਵਾਉਣ ਦਾ ਫੈਸ਼ਨ ਵੀ ਦੇਖਣ ਨੂੰ ਮਿਲਿਆ ਹੈ। ਬਾਲੀਵੁੱਡ 'ਚ ਅਜਿਹੇ ਕਈ ਸਿਤਾਰੇ ਹਨ, ਜਿਨ੍ਹਾਂ ਨੇ ਸਰੀਰ 'ਤੇ ਟੈਟੂ ਬਣਵਾਏ ਹਨ। ਕਿਸੇ ਨੇ ਆਪਣੇ ਪਿਆਰ ਲਈ ਤਾਂ ਕਿਸੇ ਨੇ ਕ੍ਰੇਜ਼ ਲਈ। ਇਸ ਪੈਕੇਜ 'ਚ ਅਸੀਂ ਤੁਹਾਨੂੰ ਅਜਿਹੇ ਹੀ ਕੁਝ ਸਿਤਾਰਿਆਂ ਬਾਰੇ ਦੱਸਾਂਗੇ। 

Punjabi Bollywood Tadka

ਬਾਲੀਵੁੱਡ ਦੇ ਖਿਲਾੜੀ ਕੁਮਾਰ ਭਾਵ ਅਕਸ਼ੈ ਨੇ ਆਪਣੇ ਮੋਢੇ 'ਤੇ ਪਤਨੀ ਟਵਿੰਕਲ ਖੰਨਾ ਦਾ ਟੈਟੂ ਬਣਵਾਇਆ ਹੋਇਆ। ਇਸ ਤੋਂ ਇਲਾਵਾ ਉਨ੍ਹਾਂ ਨੇ ਬੇਟੇ ਆਰਵ ਅਤੇ ਬੇਟੀ ਨਿਤਾਰਾ ਦੇ ਨਾਂ ਦਾ ਟੈਟੂ ਵੀ ਬਣਵਾਇਆ ਹੋਇਆ ਹੈ। 

Punjabi Bollywood Tadka

ਬਾਲੀਵੁੱਡ ਐਕਟਰ ਸੈਫ ਅਲੀ ਖਾਨ ਨੇ ਵੀ ਆਪਣੀ ਬੇਗਮ ਕਰੀਨਾ ਦੇ ਨਾਂ ਦਾ ਟੈਟੂ ਆਪਣੀ ਬਾਹ 'ਚ ਬਣਵਾਇਆ ਹੋਇਆ ਸੀ।

Punjabi Bollywood Tadka

ਬਾਲੀਵੁੱਡ ਦੇ ਸਭ ਤੋਂ ਸਟਾਈਲਿਸ਼ ਅਤੇ ਸੁਪਰ ਡਾਂਸਰ ਰਿਤਿਕ ਰੋਸ਼ਨ ਅਤੇ ਸੁਜ਼ੈਨ ਨੇ ਗੁੱਟ 'ਤੇ ਸੇਮ ਟੈਟੂ ਬਣਵਾਇਆ ਸੀ ਤਲਾਕ ਤੋਂ ਬਾਅਦ ਰਿਤਿਕ ਨੇ ਟੈਟੂ ਹਟਾਇਆ ਨਹੀਂ ਸਗੋਂ ਸੁਜ਼ੈਨ ਦੇ ਨਾਂ ਦਾ ਇਕ ਹੋਰ ਟੈਟੂ ਬਣਵਾ ਲਿਆ।

Punjabi Bollywood Tadka
ਸੰਜੇ ਦੱਤ ਬਾਲੀਵੁੱਡ ਦੇ ਉਨ੍ਹਾਂ ਚੁਣਵੇਂ ਐਕਟਰਜ਼ 'ਚ ਸ਼ਾਮਿਲ ਹਨ, ਜੋ ਸਰੀਰਕ ਰੂਪ ਤੋਂ ਬੇਹੱਦ ਮਜਬੂਤ ਦਿਖਦੇ ਹਨ। ਸੰਜੇ ਨੇ ਆਪਣੇ ਸਰੀਰ 'ਤੇ ਅੱਠ ਟੈਟੂ ਬਣਵਾਏ ਹੋਏ ਹਨ। ਸੰਜੇ ਨੇ ਆਪਣੀ ਮਾਂ ਨਰਗਿਸ ਅਤੇ ਪਿਤਾ ਸੁਨੀਲ ਦੱਤ ਦਾ ਟੈਟੂ ਵੀ ਬਣਵਾਇਆ ਹੋਇਆ ਹੈ। ਇਨ੍ਹਾਂ ਤੋਂ ਇਲਾਵਾ ਬਾਲੀਵੁੱਡ ਦੇ ਇਨ੍ਹਾਂ ਸਿਤਾਰਿਆਂ ਨੇ ਵੀ ਸਰੀਰ 'ਤੇ ਟੈਟੂ ਬਣਵਾਏ ਹੋਏ ਹਨ।

Punjabi Bollywood Tadka

Priyanka Chopra

Punjabi Bollywood Tadka

Sussanne Khan

Punjabi Bollywood Tadka

Deepika Padukone

Punjabi Bollywood Tadka

Amy Jackson

Punjabi Bollywood Tadka

Manyata Dutt

Punjabi Bollywood Tadka

Ranbir Kapoor

Punjabi Bollywood Tadka

Arjun Kapoor

Punjabi Bollywood Tadka

Celina Jaitly


Tags: Bollywood Stars Tattoos Priyanka ChopraSaif Ali Khan Sanjay Dutt Deepika Padukone Arjun Kapoor

Edited By

Chanda Verma

Chanda Verma is News Editor at Jagbani.