FacebookTwitterg+Mail

ਸਕਾਟਲੈਂਡ 'ਚ ਅਭਿਨੇਤਾ ਬ੍ਰੈਡਲੀ ਵਾਲਸ਼ ਦੀ ਗੋਲੀ ਮਾਰ ਕੇ ਹੱਤਿਆ

bradley welsh shot dead in edinburgh
18 April, 2019 07:57:02 PM

ਲੰਡਨ— ਸਕਾਟਲੈਂਡ ਦੇ ਈਡਨਬਰਗ ਵਿਖੇ ਅਭਿਨੇਤਾ ਬ੍ਰੈਡਲੀ ਵਾਲਸ਼ ਦੀ ਵੀਰਵਾਰ ਉਨ੍ਹਾਂ ਦੇ ਘਰ ਦੇ ਕੋਲ ਹੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਉਨ੍ਹਾਂ ਨੂੰ ਫਿਲਮਕਾਰ ਡੈਨੀ ਬਾਇਲ ਦੀ ਫਿਲਮ 'ਟੀ 2 ਟ੍ਰੇਨਸਪਾਟਿੰਗ' 'ਚ ਅਦਾਕਾਰੀ ਲਈ ਭਾਰੀ ਲੋਕਪ੍ਰਿਯਤਾ ਹਾਸਲ ਹੋਈ ਸੀ।

ਬੀ. ਬੀ. ਸੀ. ਮੁਤਾਬਕ 42 ਸਾਲਾ ਅਭਿਨੇਤਾ ਨੇ 2 ਸਾਲ ਪਹਿਲਾਂ ਬਲੈਕ ਕਾਮੇਡੀ 'ਚ ਮਿਸਟਰ ਡਾਇਲ ਦੀ ਭੂਮਿਕਾ ਨਿਭਾਈ ਸੀ।


Tags: Scotland Bradley Walsh Assassination ਸਕਾਟਲੈਂਡ ਬ੍ਰੈਡਲੀ ਵਾਲਸ਼ ਹੱਤਿਆ

About The Author

Baljit Singh

Baljit Singh is content editor at Punjab Kesari