ਨਵੀਂ ਦਿੱਲੀ—ਬਾਲੀਵੁੱਡ ਅਦਾਕਾਰਾ ਕੈਟਰੀਨਾ ਕੈਫ ਨੇ ਹਾਲ ਹੀ 'ਚ 'ਹਾਰਪਰ ਬਾਜ਼ਾਰ' ਲਈ ਫੋਟੋਸ਼ੂਟ ਕਰਵਾਇਆ ਹੈ। ਕੁਝ ਦਿਨ ਪਹਿਲਾ ਹੀ ਇਸ ਫੋਟੋਸ਼ੂਟ ਲਈ ਕੈਟਰੀਨਾ ਮਾਲਦੀਪ ਪਹੁੰਚੀ ਹੋਈ ਸੀ। ਉਸ ਦੌਰਾਨ ਵੀ ਕੈਟਰੀਨਾ ਨੇ ਬੀਚ 'ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਸਨ। ਇਨ੍ਹਾਂ ਤਸਵੀਰਾਂ ਉਹ ਬਹੁਤ ਖੂਬਸੂਰਤ ਅਤੇ ਬੋਲਡ ਨਜ਼ਰ ਆਈ। ਕੈਟਰੀਨਾ ਦੇ ਇਸ 'ਬਰਾਈਡਲ ਫੋਟੋਸ਼ੂਟ' ਫੋਟੋਸ਼ੂਟ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ।