FacebookTwitterg+Mail

ਜਿਮ 'ਚ ਵਰਕਆਊਟ ਦੌਰਾਨ ਬਾਡੀ ਫਲਾਂਟ ਕਰਦੀ ਆਈ ਬ੍ਰਿਟਨੀ (ਵੀਡੀਓ) (ਵੀਡੀਓ)

britney spears
02 June, 2017 06:36:28 PM

ਮੁੰਬਈ— ਹਾਲੀਵੁੱਡ ਪੌਪ ਸਟਾਰ ਬ੍ਰਿਟਨੀ ਸਪੀਅਰਸ ਅਕਸਰ ਆਪਣੀ ਹੌਟਨੈੱਸ ਅਤੇ ਬੋਲਡ ਅੰਦਾਜ਼ ਕਰਕੇ ਚਰਚਾ ਰਹਿੰਦੀ ਹੈ। ਹਾਲ ਹੀ 'ਚ ਇਸ ਅਭਿਨੇਤਰੀ ਨੇ ਆਪਣੇ ਇੰਸਟਾਗ੍ਰਾਮ 'ਤੇ ਵਰਕਆਊਟ ਕਰਦਿਆ ਦਾ ਵੀਡੀਓ ਪੋਸਟ ਕੀਤਾ ਹੈ ਜਿਸ ਨੂੰ ਦੇਖਣ ਤੋਂ ਬਾਅਦ ਪਤਾ ਲੱਗਦਾ ਹੈ ਕਿ ਅਸਲ 'ਚ ਆਪਣੀ ਫਿਟਨੈੱਸ ਬਰਕਰਾਰ ਰੱਖਣ ਲਈ ਬ੍ਰਿਟਨੀ ਬਹੁਤ ਮਿਹਨਤ ਕਰਦੀ ਹੈ। ਇਸ ਵੀਡੀਓ 'ਚ ਬ੍ਰਿਟਨੀ ਜਿਮ 'ਚ ਆਪਣੀ ਬਾਡੀ ਫਲਾਂਟ ਕਰਦੀ ਨਜ਼ਰ ਆਈ ਹੈ। ਵੀਡੀਓ ਦੌਰਾਨ ਵਰਕਆਊਟ ਕਰਦੀ ਬ੍ਰਿਟਨੀ ਕਾਫੀ ਹੌਟ ਨਜ਼ਰ ਆ ਰਹੀ ਸੀ।


ਜ਼ਿਕਰਯੋਗ ਹੈ ਕਿ ਬ੍ਰਿਟਨੀ ਆਪਣੀ ਫਿਟਨੈੱਸ ਨੂੰ ਲੈ ਕੇ ਕਾਫੀ ਮਿਹਨਤ ਕਰ ਰਹੀ ਹੈ। ਵਰਕਆਊਟ ਦੇ ਇਸ ਸੈਸ਼ਨ ਦੌਰਾਨ ਬ੍ਰਿਟਨੀ ਵੇਟ ਲਿਫਟਿੰਗ ਕਰਦੀ ਵੀ ਨਜ਼ਰ ਆ ਰਹੀ ਹੈ। ਇਸ ਵੀਡੀਓ ਨੂੰ ਪੋਸਟ ਕਰਦੇ ਹੋਏ ਬ੍ਰਿਟਨੀ ਨੇ ਲਿਖਿਆ ਹੈ, ''Great workout this morning! Woke up in Japan feeling free and grateful. Better work bitches!''।


Tags: Britney Spears Workout Body flaunt Hollywood actress Gym ਬ੍ਰਿਟਨੀ ਸਪੀਅਰਸ ਵਰਕਆਊਟ