FacebookTwitterg+Mail

ਇਸ ਹੌਟ ਬ੍ਰਾਜ਼ੀਲੀਅਨ ਅਭਿਨੇਤਰੀ ਨੇ ਆਪਣੀਆਂ ਤਸਵੀਰਾਂ ਨਾਲ ਸੋਸ਼ਲ ਮੀਡੀਆ 'ਤੇ ਲਗਾਈ ਅੱਗ

bruna abdullah
31 May, 2017 08:15:04 PM

ਮੁੰਬਈ— ਬ੍ਰਾਜ਼ੀਲੀਅਨ ਅਭਿਨੇਤਰੀ ਬਰੂਨਾ ਅਬਦੁੱਲਾ ਨੇ ਹਾਲ ਹੀ 'ਚ ਇੰਸਟਾਗ੍ਰਾਮ 'ਤੇ ਆਪਣੀ ਇਕ ਤਸਵੀਰ ਸ਼ੇਅਰ ਕੀਤੀ ਹੈ, ਜਿਸ 'ਚ ਉਹ ਕਾਫੀ ਹੌਟ ਤੇ ਸੈਕਸੀ ਨਜ਼ਰ ਆ ਰਹੀ ਹੈ। ਇਸ ਤਸਵੀਰ 'ਚ ਉਸ ਨੇ ਕਾਲੇ ਰੰਗ ਦਾ ਟੂ-ਪੀਸ ਪਹਿਨਿਆ ਹੋਇਆ ਹੈ।
Punjabi Bollywood Tadka
ਆਪਣੀਆਂ ਸ਼ੁੱਭਕਾਮਨਾਵਾਂ ਦਿੰਦਿਆਂ ਉਸ ਨੇ ਕੈਪਸ਼ਨ ਦਿੱਤੀ, 'Happy Birthday to the super talented @rahuljhangiani ! Im sorry I couldn't be there today.. but I know you are having a great time! Tons of love and peace to you buddy!'Punjabi Bollywood Tadka

ਦੱਸਣਯੋਗ ਹੈ ਕਿ ਬਰੂਨਾ ਅਬਦੁੱਲਾ ਭਾਵੇਂ ਹੀ ਵੱਡੇ ਪਰਦੇ 'ਤੇ ਬਹੁਤ ਜ਼ਿਆਦਾ ਸਰਗਰਮ ਨਾ ਹੋਵੇ ਪਰ ਉਹ ਇੰਸਟਾਗ੍ਰਾਮ 'ਤੇ ਆਪਣੀਆਂ ਹੌਟ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ।Punjabi Bollywood Tadka

ਬਰੂਨਾ ਨੂੰ ਫਿਲਮ 'ਦੇਸੀ ਬੁਆਏਜ਼' ਦੇ ਇਕ ਗੀਤ 'ਚ ਦੇਖਿਆ ਗਿਆ ਸੀ, ਉਥੇ ਉਹ 'ਖਤਰੋਂ ਕੇ ਖਿਲਾੜੀ' ਤੇ 'ਨੱਚ ਬੱਲੀਏ' ਵਰਗੇ ਰਿਐਲਿਟੀ ਸ਼ੋਅਜ਼ 'ਚ ਵੀ ਨਜ਼ਰ ਆ ਚੁੱਕੀ ਹੈ।

Punjabi Bollywood TadkaPunjabi Bollywood TadkaPunjabi Bollywood TadkaPunjabi Bollywood TadkaPunjabi Bollywood TadkaPunjabi Bollywood Tadka


Tags: Bruna Abdullah Instagram Hot Pics Social Media ਬਰੂਨਾ ਅਬਦੁੱਲਾ ਇੰਸਟਾਗ੍ਰਾਮ