FacebookTwitterg+Mail

ਟੀ. ਵੀ. ਅਦਾਕਾਰਾ ਨੇ ਟਾਪਲੈੱਸ ਫੋਟੋਸ਼ੂਟ ਕਰਵਾ ਕੇ ਬਿਖੇਰੇ ਹੌਟਨੈੱਸ ਦੇ ਜਲਵੇ, ਸ਼ੇਅਰ ਕੀਤੀ ਤਸਵੀਰ

    1/9
29 April, 2017 12:31:19 PM
ਮੁੰਬਈ— ਮਾਡਲ ਅਤੇ ਅਦਾਕਾਰਾ ਬਰੂਨਾ ਅਬਦੁੱਲਾ ਆਪਣੀ ਸੈਕਸੀ ਅਤੇ ਹੌਟ ਅਦਾਵਾਂ ਨਾਲ ਹਮੇਸ਼ਾ ਕਾਫੀ ਚਰਚਿਤ ਰਹਿੰਦੀ ਹੈ। ਅੱਜ ਕੱਲ੍ਹ ਉਹ ਇਕ ਵਾਰ ਫਿਰ ਚਰਚਾ ਹੈ ਕਿਉਂਕਿ ਉਸ ਨੇ ਹਾਲ ਹੀ 'ਚ ਇਕ ਫੋਟੋਸ਼ੂਟ ਕਰਵਾਇਆ ਹੈ, ਜੋ ਕਿ ਬਹੁਤ ਸੁਰਖੀਆਂ 'ਚ ਹੈ। ਉਸ ਨੇ ਆਪਣੇ ਅਕਾਉਂਟ
ਇੰਸਟਾਗਰਾਮ 'ਤੇ ਇਕ ਤਸਵੀਰ ਸ਼ੇਅਰ ਕੀਤੀ ਹੈ, ਜਿਸ 'ਚ ਉਹ ਟਪਲੈੱਸ ਦਿਖਾਈ ਦੇ ਰਹੀ ਹੈ। ਉਸ ਦੀ ਇਹ ਤਸਵੀਰ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ। ਇਸ ਤਸਵੀਰ ਦੇ ਕੈਪਸ਼ਨ 'ਚ ਉਸ ਨੇ ਲਿਖਿਆ, 'I'm a bitch, I'm a lover I'm a child, I'm a mother I'm a sinner, I'm a saint I do not feel ashamed I'm your hell, I'm your dream I'm nothing in between You know you wouldn't want it any other way'
ਅੱਗੇ ਤੁਸੀਂ ਇਸ ਦੀਆਂ ਤਸਵੀਰਾਂ ਦੇਖ ਸਕਦੇ ਹੋ।

Tags: Bruna AbdullahPhotoshoottoplessਬਰੂਨਾ ਅਬਦੁੱਲਾਟਾਪਲੈੱਸਫੋਟੋਸ਼ੂਟਮਾਡਲ