FacebookTwitterg+Mail

ਵੀਡੀਓ : ਆਖਿਰ ਕਿਸ ਦੇ ਬਿਨਾਂ ਬੰਟੀ ਬੈਂਸ ਦਾ ਨਹੀਂ ਲੱਗ ਰਿਹਾ ਦਿਲ?

bunty bains
04 November, 2018 10:40:30 AM

ਜਲੰਧਰ(ਬਿਊਰੋ)— ਮਸ਼ਹੂਰ ਗੀਤਕਾਰ ਤੇ ਗਾਇਕ ਬੰਟੀ ਬੈਂਸ ਨੂੰ ਇਨ੍ਹੀਂ ਦਿਨੀਂ ਕਿਸੇ ਦੀ ਬੇਹੱਦ ਯਾਦ ਆ ਰਹੀ ਹੈ। ਇਹ ਅਸੀਂ ਨਹੀਂ ਸਗੋਂ ਖੁਦ ਬੰਟੀ ਬੈਂਸ ਆਖ ਰਹੇ ਹਨ। ਦਰਅਸਲ 'ਚ ਬੰਟੀ ਬੈਂਸ ਨੇ ਆਪਣੇ ਆਫੀਸ਼ੀਅਲ ਅਕਾਊਂਟ 'ਤੇ ਇਕ ਵੀਡੀਓ ਸ਼ੇਅਰ ਕੀਤੀ ਹੈ, ਜਿਸ 'ਚ ਉਹ ਆਖ ਰਹੇ ਹਨ, 'ਤੇਰੇ ਬਿਨ ਮੇਰਾ ਜੀ ਨਹੀਂ ਲੱਗਣਾ...'। ਇਸ ਗੱਲ ਦਾ ਪਤਾ ਨਹੀਂ ਲੱਗਾ ਕਿ ਆਖਿਰ ਬੰਟੀ ਬੈਂਸ ਨੂੰ ਕਿਸ ਦੀ ਆ ਰਹੀ ਹੈ। 

 

ਦਰਅਸਲ ਬੰਟੀ ਬੈਂਸ ਨੇ ਇਕ ਨਵਾਂ ਗੀਤ ਲਿਖਿਆ ਹੈ ਅਤੇ ਇਸ ਵੀਡਿਓ ਨੂੰ ਉੁਹ ਇਹੀ ਗੀਤ ਗਾ ਕੇ ਸੁਣਾ ਰਹੇ ਹਨ ਅਤੇ ਆਪਣੇ ਫੈਨਜ਼ ਨਾਲ ਉਨ੍ਹਾਂ ਨੇ ਇਸ ਵੀਡੀਓ ਨੂੰ ਸਾਂਝਾ ਵੀ ਕੀਤਾ ਹੈ। ਇਸ ਵੀਡੀਓ ਨੂੰ ਸ਼ੇਅਰ ਕਰਨ ਤੋਂ ਬਾਅਦ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ 'ਤੇ ਲਿਖਿਆ ਕਿ ਸੁਣ ਕੇ ਦੱਸਣਾ ਕਿ ਇਹ ਗੀਤ ਕਿਵੇ ਦਾ ਲੱਗਾ। ਦੱਸ ਦੇਈਏ ਕਿ ਇਹ ਇਕ ਸੈਡ ਸੌਂਗ ਹੈ। ਇਸ ਗੀਤ ਨੂੰ ਬੰਟੀ ਬੈਂਸ ਨੇ ਕਾਫੀ ਪਸੰਦ ਕੀਤਾ ਹੈ।

 

 
 
 
 
 
 
 
 
 
 
 
 
 
 

#goodmorning

A post shared by Bunty Bains (@buntybains) on Nov 3, 2018 at 5:07pm PDT

 


Tags: Bunty Bains Video Instagram Kudiyan Waangu Royea Ni Punjabi Singer

About The Author

sunita

sunita is content editor at Punjab Kesari