FacebookTwitterg+Mail

ਗੀਤਕਾਰ ਬੰਟੀ ਬੈਂਸ-ਲਖਵਿੰਦਰ ਵਡਾਲੀ ਨੇ ਇਕੱਠਿਆਂ ਮਨਾਇਆ ਜਨਮਦਿਨ (ਤਸਵੀਰਾਂ)

    1/2
20 April, 2017 01:24:49 PM
ਜਲੰਧਰ— ਪੰਜਾਬੀ ਗੀਤਾਂ ਦੇ ਮਸ਼ਹੂਰ ਲੇਖਕ ਬੰਟੀ ਬੈਂਸ ਅੱਜ ਆਪਣਾ ਜਨਮਦਿਨ ਮਨਾ ਰਹੇ ਹਨ। ਉਹ ਇਕ ਮਸ਼ਹੂਰ ਗੀਤਕਾਰ ਹਨ। ਉਨ੍ਹਾਂ ਦੇ ਗੀਤਾਂ ਨੂੰ ਬਹੁਤ ਸਾਰੇ ਨਾਮੀ ਗਾਇਕਾਵਾਂ ਨੇ ਗਾਇਆ। ਬੰਟੀ ਬੈਂਸ ਉਨ੍ਹਾਂ ਕਲਾਕਾਰਾਂ ਚੋਂ ਇਕ ਹਨ, ਜੋ ਆਪਣੇ ਸੋਸ਼ਲ ਅਕਾਉਂਟ 'ਤੇ ਕਾਫੀ ਐਕਟਿਵ ਰਹਿੰਦੇ ਹਨ, ਖਾਸ ਗੱਲ ਇਹ ਹੈ ਕਿ ਹਾਲ ਹੀ 'ਚ ਉਨ੍ਹਾਂ ਨੇ ਆਪਣੇ ਅਕਾਉਂਟ ਫੇਸਬੁੱਕ 'ਤੇ ਇਕ ਤਸਵੀਰ ਸ਼ੇਅਰ ਕੀਤੀ ਹੈ। ਜਿਸ 'ਚ ਉਹ ਅਤੇ ਉਨ੍ਹਾਂ ਨਾਲ ਪੰਜਾਬੀ ਮਸ਼ਹੂਰ ਸੂਫੀ ਗਾਇਕ ਲਖਵਿੰਦਰ ਵਡਾਲੀ ਵੀ ਨਾਲ ਦਿਖਾਈ ਦੇ ਰਹੇ ਹਨ। ਇਸ ਤਸਵੀਰ 'ਚ ਉਹ ਕਾਫੀ ਖੁਸ਼ ਮੂਡ 'ਚ ਦਿਖਾਈ ਦੇ ਰਹੇ ਹਨ।
ਦੱਸਣਾ ਚਾਹੁੰਦੇ ਹਾਂ ਕਿ ਬੰਟੀ ਬੈਂਸ ਅਤੇ ਸੂਫੀ ਗਾਇਕ ਲਖਵਿੰਦਰ ਵਡਾਲੀ ਦਾ ਵੀ ਅੱਜ ਇਕੋ ਹੀ ਦਿਨ ਜਨਮਦਿਨ ਹੈ। ਇਸ ਤਸਵੀਰ ਉਨ੍ਹਾਂ ਦੋਵਾਂ ਨੇ ਆਪਣਾ ਇਕੱਠਿਆਂ ਨੇ ਜਨਮਦਿਨ ਦਾ ਜਸ਼ਨ ਮਨਾਇਆ। ਜਿਸ ਕਰਕੇ ਉਹ ਇਸ ਤਸਵੀਰ 'ਚ ਕੇਕ ਸ਼ੇਅਰ ਕਰਦੇ ਨਜ਼ਰ ਆ ਰਹੇ ਹਨ।

Tags: Bunty BainsbirthdayLakhwinder WadaliFacebookਬੰਟੀ ਬੈਂਸਜਨਮਦਿਨਲਖਵਿੰਦਰ ਵਡਾਲੀਫੇਸਬੁੱਕ