FacebookTwitterg+Mail

ਇਸ ਅਦਾਕਾਰਾ ਨੇ ਪਹਿਨੀ 60 ਕਰੋੜ ਦੀ ਬਰਾਅ, ਫਿਰ ਸਾਰਿਆਂ ਸਾਹਮਣੇ ਹੋ ਗਈ ਨਿਊਡ

    1/15
28 May, 2017 11:37:36 AM
ਮੁੰਬਈ— ਸੁਪਰ ਮਾਡਲ ਕੈਂਡਿਸ ਸਵਾਨਪੋਲ ਨੇ ਹਾਲ ਹੀ 'ਚ ਆਪਣੀ ਇੱਕ ਨਿਊਡ ਤਸਵੀਰ ਸ਼ੇਅਰ ਕਰਕੇ ਸੋਸ਼ਲ ਮੀਡੀਆ 'ਤੇ ਬਵਾਲ ਮਚਾ ਦਿੱਤਾ ਹੈ। ਕੈਂਡਿਸ ਨੇ ਇਹ ਤਸਵੀਰ ਵਿਕਟੋਰੀਆ ਸੀਕ੍ਰੇਟ ਲਈ ਕਰਾਏ ਗਏ ਇੱਕ ਫੋਟੋਸ਼ੂਟ ਤੋਂ ਸ਼ੇਅਰ ਕੀਤੀ ਹੈ। ਇਸ ਤੋਂ ਪਹਿਲਾਂ ਵੀ ਕੈਂਡਿਸ ਇਸ ਬ੍ਰੈਂਡ ਲਈ 62 ਕਰੋੜ ਦੀ ਬਰਾਅ ਲਈ ਚਰਚਾ ਰਹਿ ਚੁੱਕੀ ਸੀ। ਦੱਸ ਦਈਏ ਕਿ ਕੈਂਡਿਸ ਸਵਾਨਪੋਲ ਵਿਕਟੋਰੀਆ ਸੀਕ੍ਰੇਟ ਦੀ ਸੁਪਰ ਮਾਡਲ ਹੈ। ਜਿ ਦੇ ਬੋਲਡ ਫੋਟੋਸ਼ੂਟ ਦੌਰਾਨ ਉਹ ਅਕਸਰ ਹੀ ਚਰਚਾ ਰਹਿੰਦੀ ਹੈ।
ਦੱਸਣਯੋਗ ਹੈ ਕਿ ਹਾਲ ਹੀ 'ਚ ਉਸ ਨੇ ਵਿਕਟੋਰੀਆ ਲਈ ਕਰਵਾਏ ਗਏ ਇੱਕ ਫੋਟੋਸ਼ੂਟ 'ਚ ਨਿਊਡ ਪੋਜ ਦਿੱਤਾ ਹੈ। ਉਸ ਨੇ ਇਹ ਤਸਵੀਰ ਆਪਣੇ ਸੋਸ਼ਲ ਅਕਾਊਂਟ 'ਤੇ ਵੀ ਸ਼ੇਅਰ ਕੀਤੀਆਂ ਹਨ। ਇਹ ਪਹਿਲਾ ਮੌਕਾ ਨਹੀਂ ਹੈ ਜਦੋਂ ਕੈਂਡਿਸ ਨੇ ਨਿਊਡ ਤਸਵੀਰ ਸ਼ੇਅਰ ਕੀਤੀ ਹੈ। ਇਸ ਤੋਂ ਪਹਿਲਾ ਵੀ ਉਹ ਫੋਟੋਸ਼ੂਟ ਦੌਰਾਨ ਕਈ ਵਾਰ ਨਿਊਡ ਪੋਜ ਦੇ ਚੁੱਕੀ ਹੈ। ਉਹ ਸੋਸ਼ਲ ਅਕਾਊਂਟ 'ਤੇ ਜੁੜੇ ਆਪਣੇ ਫੈਨਜ਼ ਨਾਲ ਬੋਲਡ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ।

Tags: Candice Swanepoel 60 croresVictorias Secretਕੈਂਡਿਸ ਸਵਾਨਪੋਲ60 ਕਰੋੜਵਿਕਟੋਰੀਆ ਸੀਕ੍ਰੇਟ