FacebookTwitterg+Mail

'ਕਾਨਸ' ਦੀ ਰੈੱਡ ਕਾਰਪੇਟ 'ਤੇ Transparent ਡ੍ਰੈੱਸ 'ਚ ਪਹੁੰਚੀਆ ਇਹ ਹਸੀਨਾਵਾਂ (ਦੇਖੋ ਤਸਵੀਰਾਂ)

    1/9
27 May, 2017 04:56:14 PM

ਲੰਡਨ— ਕਾਨਸ ਫਿਲਮ ਫੈਸਟੀਵਲ 'ਚ ਕਈ ਹਸੀਨਾਵਾਂ ਬੋਲਡ ਡ੍ਰੈੱਸ ਪਹਿਨ ਕੇ ਪਹੁੰਚੀਆਂ। ਇੰਨੀ ਬੋਲਡ ਅਤੇ ਟ੍ਰਾਂਸਪੇਰੇਂਟ ਡ੍ਰੈੱਸ 'ਚ ਪਹੁੰਚੀਆਂ ਤਾਂ ਲੋਕਾਂ ਦੇ ਮੂੰਹ ਖੁਲੇ ਰਹਿ ਗਏ।

Punjabi Bollywood Tadka

ਇਸ 'ਚ ਬੇਲਾ ਹਦੀਦ, ਨਿਕੀ ਮਿਨਾਜ, ਹੈਲੇ ਬਾਲਡਵਿਨ, ਇਯਾਨਾ ਸ਼ਾਰਕ ਆਦਿ ਦੇ ਨਾਂ ਸ਼ਾਮਲ ਹਨ।

Punjabi Bollywood Tadka

ਹਾਲੀਵੁੱਡ ਮਾਡਲ ਬੇਲਾ ਹਦੀਦ ਨੇ ਕਾਨਸ 'ਚ ਬਿਲਕੁਲ ਟ੍ਰਾਂਸਪੇਰੇਂਟ ਡ੍ਰੈੱਸ ਪਹਿਨ ਕੇ ਪਹੁੰਚੀਆ।

Punjabi Bollywood Tadka

ਬੇਲਾ ਹਦੀਦ ਕਾਨਸ ਫਿਸਮ ਫੈਸਟੀਵਲ ਦੀ ਪਾਰਟੀ 'ਚ ਇਸ ਅੰਦਾਜ਼ 'ਚ ਪਹੁੰਚੀਆਂ ਤਾਂ ਸਾਰਿਆਂ ਦੀ ਨਜ਼ਰਾਂ ਉਨ੍ਹਾਂ 'ਤੇ ਹੀ ਠਹਿਰ ਗਈਆਂ ਸਨ।

Punjabi Bollywood Tadka
ਦੱਸਣਯੋਗ ਹੈ ਕਿ ਕਾਨਸ ਦੀ ਰੈੱਡ ਕਾਰਪੇਟ 'ਤੇ ਬਾਲੀਵੁੱਡ ਅਭਿਨੇਤਰੀਆਂ ਵੀ ਸ਼ਿਰਕਤ ਕਰ ਚੁੱਕੀਆਂ ਹਨ।

Punjabi Bollywood Tadka

ਬਾਲੀਵੁੱਡ 'ਚੋਂ ਅਭਿਨੇਤਰੀ ਦੀਪਿਕਾ ਪਾਦੂਕੋਣ, ਐਸ਼ਵਰਿਆ ਰਾਏ ਬੱਚਨ, ਸੋਨਮ ਕਪੂਰ, ਮੱਲਿਕਾ ਸ਼ਰੇਵਤ ਆਦਿ ਅਭਿਨੇਤਰੀਆਂ ਨੇ ਰੈੱਡ ਕਾਰਪੇਟ 'ਤੇ ਹੁਸਨ ਦਾ ਜਲਵਾ ਬਿਖੇਰਿਆ ਸੀ।

Punjabi Bollywood Tadka

Punjabi Bollywood Tadka

Punjabi Bollywood Tadka


Tags: Cannes Film FestivalBella HadidNicki MinajHailey Rhode Baldwinਕਾਨਸ ਫਿਲਮ ਫੈਸਟੀਵਲਬੇਲਾ ਹਦੀਦ ਨਿਕੀ ਮਿਨਾਜ ਹੈਲੇ ਬਾਲਡਵਿਨ ਇਯਾਨਾ ਸ਼ਾਰਕ