ਮੁੰਬਈ (ਬਿਊਰੋ) — 'ਲੈਕਮੇ ਫੈਸ਼ਨ ਵੀਕ 2019' 'ਚ ਬਾਲੀਵੁੱਡ ਤੋਂ ਲੈ ਕੇ ਟੀ. ਵੀ. ਸਿਤਾਰੇ ਰੈਂਪ 'ਤੇ ਜਲਵੇ ਬਿਖੇਰ ਰਹੇ ਹਨ। ਇਸ ਈਵੈਂਟ 'ਚ ਮਸ਼ਹੂਰ ਡਿਜ਼ਾਈਨਰਸ ਤੋਂ ਲੈ ਕੇ ਉਭਰਦੇ ਫੈਸ਼ਨ ਡਿਜ਼ਾਈਨਰਸ ਦੇ ਕੱਪੜਿਆਂ 'ਚ ਨਜ਼ਰ ਆਏ ਫਿਲਮੀ ਸਿਤਾਰੇ, ਜਿਨ੍ਹਾਂ 'ਚ ਉਹ ਕਾਫੀ ਖੂਬਸੂਰਤ ਲੱਗ ਰਹੇ ਸਨ।

ਸ਼ੋਅ ਦੇ 5ਵੇਂ ਦਿਨ ਸਾਬਕਾ ਮਿਸ ਯੂਨੀਵਰਸ ਤੇ ਬਾਲੀਵੁੱਡ ਅਦਾਕਾਰਾ ਉਰਵਰਸ਼ੀ ਰੌਤੇਲਾ ਨੇ ਡਿਜ਼ਾਈਨਰ ਮਾਸੂਮੀ ਮੇਵਾਵਾਲਾ ਲਈ ਰੈਂਪ ਵਾਕ ਕੀਤਾ।

ਇਸ ਤੋਂ ਇਲਾਵਾ ਸ਼ੋਅ 'ਚ ਰਿਤੇਸ਼ ਦੇਸ਼ਮੁਖ ਤੇ ਜੇਨੇਲੀਆ ਡਿਸੂਜਾ ਨੇ ਵੀ ਸ਼ਿਰਕਤ ਕੀਤੀ।

ਇਨ੍ਹਾਂ ਤੋਂ ਇਲਾਵਾ ਸੋਹਾ ਅਲੀ ਖਾਨ, ਕਰੀਨਾ ਕਪੂਰ, ਆਂਨਿਨਆ ਪਾਂਡੇ, ਨੇਹਾ ਸ਼ਰਮਾ, ਮਲਾਇਕਾ ਅਰੋੜਾ, ਕੰਗਨਾ ਰਣੌਤ, ਪੂਜਾ ਹੇਗੜੇ, ਡਾਇਨਾ ਪੇਂਟੀ ਅਤੇ ਆਥਿਆ ਸ਼ੈੱਟੀ ਵਰਗੇ ਸਿਤਾਰੇ ਪਹੁੰਚੇ ਸਨ।

Neha Sharma

Riteish Deshmukh and Genelia Deshmukh

Malaika Arora

Kangana Ranaut

Pooja Hegde

Diana Penty

Athiya Shetty

Ananya Panday


