ਮੁੰਬਈ(ਬਿਊਰੋ)— 17ਵੇਂ ਇੰਡੀਅਨ ਟੇਲੀਵਿਜ਼ਨ ਐਕਡਮੀ ਐਵਾਰਡਜ਼ ਦਾ ਆਯੋਜਨ ਬੀਤੇ ਐਤਵਾਰ ਦੀ ਰਾਤ ਨੂੰ ਮੁੰਬਈ 'ਚ ਹੋਇਆ, ਜਿਥੇ ਟੀ. ਵੀ. ਇੰਡਸਟਰੀ ਦੇ ਮਸ਼ਹੂਰ ਸਿਤਾਰੇ ਰੈੱਡ ਕਾਰਪੇਟ 'ਤੇ ਆਪਣਾ ਜਲਵਾ ਬਿਖੇਰਦੇ ਨਜ਼ਰ ਆਏ। ਉਂਝ ਤਾਂ ਟੀ. ਵੀ. ਇੰਡਸਟਰੀ ਦੀਆਂ ਕਈ ਮਸ਼ਹੂਰ ਅਦਾਕਾਰਾਂ ਰੈੱਡ ਕਾਰਪੇਟ 'ਤੇ ਸਟਾਈਲਿਸ਼ ਤੇ ਗਲੈਮਰਸ ਅੰਦਾਜ਼ 'ਚ ਨਜ਼ਰ ਆਈਆਂ ਪਰ ਸਾਰਿਆਂ ਦੀਆਂ ਨਜ਼ਰਾਂ ਮੌਨੀ ਰਾਏ ਤੇ ਜੈਨੀਫਰ 'ਤੇ ਟਿੱਕੀਆਂ।
ਸਮ੍ਰਿਤੀ ਈਰਾਨੀ ਇਸ ਐਵਾਰਡਜ਼ ਸੇਰੇਮਨੀ 'ਚ ਮੌਜ਼ੂਦ ਰਹੀ। 'ਕਿਉਂਕਿ ਸਾਸ ਭੀ ਕਭੀ ਬਹੂ ਥੀ' ਸ਼ੋਅ ਜ਼ਰੀਏ ਘਰ-ਘਰ 'ਚ ਮਸ਼ਹੂਰ ਹੋਈ ਸਮ੍ਰਿਤੀ ਨੂੰ ਰੈੱਡ ਕਾਰਪੇਟ 'ਤੇ ਉਸ ਦੇ ਸ਼ੋਅ ਦੀ ਪ੍ਰੋਡਿਊਸਰ ਤੇ ਟੀ. ਵੀ. ਕਵੀਨ ਏਕਤਾ ਕਪੂਰ ਨਾਲ ਦੇਖਿਆ ਗਿਆ। ਬਤੌਰ ਚੀਫ ਗੈਸਟ ਸਮ੍ਰਿਤੀ ਨੇ ਐਵਾਰਡਜ਼ ਸੇਰੇਮਨੀ 'ਚ ਪੁੱਜੀ।
ਰੈੱਡ ਕਾਰਪੇਟ 'ਤੇ ਟੀ. ਵੀ. ਸ਼ੋਅ 'ਨਾਗਿਨ' ਦੀ ਅਦਾਕਾਰਾ ਮੌਨੀ ਰਾਏ, 'ਬੇਹੱਦ' ਦੀ ਅਦਾਕਾਰਾ ਜੈਨੀਫਰ ਵਿੰਗੇਟ, ਰਸ਼ਮੀ ਦੇਸਾਈ, ਕਾਮਿਆ ਪੰਜਾਬੀ, ਦੇਬਿਨਾ ਬੈਨਰਜ਼ੀ ਸਮੇਤ ਕਈ ਹੋਰ ਬਾਲੀਵੁੱਡ ਦੀਆਂ ਹਸਤੀਆਂ ਵੀ ਨਜ਼ਰ ਆਈਆਂ ਤੇ ਆਪਣੇ ਸਟਾਈਲਿਸ਼ ਗੇਟਅੱਪ ਨਾਲ ਮੀਡੀਆ ਦਾ ਅਟੇਸ਼ਨ ਬਰੋਟਰਿਆ।
Adaa Khan
Adaa Khan
Rashami Desai
Sanjeeda Sheikh
Ekta Kapoor
Roshni Sahota
Pooja Gor
Suchitra Pillai
Smriti Irani, Anu Ranjan and Ekta Kapoor
Vivek Oberoi with his wife Priyanka Alva Oberoi
Keith Sequeira
Farah Khan
Roshni Chopra
Jeetendra
Soni Razdan