ਮੁੰਬਈ (ਬਿਊਰੋ) — ਬਾਲੀਵੁੱਡ 'ਚ ਪਾਰਟੀ ਤਾਂ ਆਮ ਗੱਲ ਹੈ ਪਰ ਇਸ 'ਚ ਨਜ਼ਰ ਆਉਣ ਵਾਲੇ ਬਾਲੀਵੁੱਡ ਸਿਤਾਰੇ ਹਮੇਸ਼ਾ ਹੀ ਖਾਸ ਨਜ਼ਰ ਆਉਂਦੇ ਹਨ। ਬੀਤੇ ਦਿਨੀਂ ਬਾਲੀਵੁੱਡ ਦੇ ਮਸ਼ਹੂਰ ਡਿਜ਼ਾਈਨਰ ਮਨੀਸ਼ ਮਲਹੋਤਰਾ ਦੇ ਘਰ ਪਾਰਟੀ ਦਾ ਆਯੋਜਨ ਕੀਤਾ ਗਿਆ ਸੀ, ਜਿਥੇ ਬਾਲੀਵੁੱਡ ਹਸੀਨਾਵਾਂ ਨੇ ਆਪਣੇ ਹਸੀਨ ਅੰਦਾਜ਼ ਨਾਲ ਲਾਈਮਲਾਈਟ ਲੁੱਟੀ।
ਡਿਜ਼ਾਈਨਰ ਮਨੀਸ਼ ਮਲਹੋਤਰਾ ਦੀ ਪਾਰਟੀ 'ਚ ਸੋਨਾਕਸ਼ੀ ਸਿਨਹਾ, ਸੋਫੀ ਚੌਧਰੀ, ਤਾਰਾ ਸੁਤਾਰਿਆ, ਅਨੰਨਿਆ ਪਾਂਡੇ, ਹੁਮਾ ਕੁਰੈਸ਼ੀ, ਖੁਸ਼ੀ ਕਪੂਰ ਵਰਗੇ ਸਿਤਾਰੇ ਨਜ਼ਰ ਆਏ।
Sophie Choudry
Kiara Advani
Tara Sutaria
Manish Malhotra
Huma Qureshi