FacebookTwitterg+Mail

ਪ੍ਰੇਅਰ ਮੀਟ 'ਚ ਨਾਨਾ ਚੁਡਾਸਮਾ ਨੂੰ ਸ਼ਰਧਾਂਜਲੀ ਦੇਣ ਪਹੁੰਚੇ ਬਾਲੀਵੁੱਡ ਦੇ ਇਹ ਸੇਲੇਬਸ

celebs attend nana chudasamas prayer meet
28 December, 2018 12:49:22 AM

ਮੁੰਬਈ—ਮੁੰਬਈ ਦੇ ਸਾਬਕਾ ਮੇਅਰ ਅਤੇ ਕਾਨੂੰਨਵਿਦ ਨਾਨਾ ਚੁਡਾਸਮਾ ਦਾ ਐਤਵਾਰ ਦੁਪਹਿਰ ਦਿਹਾਂਤ ਹੋ ਗਿਆ ਸੀ। 85 ਸਾਲ ਦੇ ਚੁਡਾਸਮਾ ਪਿਛਲੇ ਕੁਝ ਦਿਨਾਂ ਤੋਂ ਬੀਮਾਰ ਸਨ। ਉਨ੍ਹਾਂ ਦੀ ਆਤਮਾ ਦੀ ਸ਼ਾਂਤੀ ਲਈ ਇਕ ਪ੍ਰੇਅਰ ਮੀਟ ਰੱਖੀ ਗਈ। ਪ੍ਰੇਅਰ ਮੀਟ 'ਚ ਸ਼ਰਧਾਂਜਲੀ ਦੇਣ ਲਈ ਬਾਲੀਵੁੱਡ ਤੋਂ ਲੈ ਕੇ ਬਿਜ਼ਨੈੱਸ ਵਰਵਲਡ ਦੇ ਕਈ ਸੇਲੇਬਸ ਪਹੁੰਚੇ। ਅਭਿਸ਼ੇਕ ਬੱਚਨ, ਐਸ਼ਵਰਿਆ ਰਾਏ ਬੱਚਨ ਆਪਣੀ ਮਾਂ ਵਰਿੰਦਾ ਰਾਏ ਦਾ ਹੱਥ ਥਮੇ ਮੀਟ 'ਚ ਪਹੁੰਚੀ। ਨਾਨਾ ਨੂੰ ਸ਼ਰਧਾਂਜਲੀ ਦੇਣ ਸੁਨੀਲ ਸ਼ੈੱਟੀ ਪਤਨੀ ਮਾਨਾ ਨਾਲ ਪਹੁੰਚੇ।

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

ਪ੍ਰੇਅਰ ਮੀਟ 'ਚ ਜੂਹੀ ਚਾਵਲਾ ਵੀ ਨਜ਼ਰ ਆਈ।

Punjabi Bollywood Tadka
ਸ਼ਬਾਨਾ ਆਜ਼ਮੀ, ਰੇਖਾ, ਵਹੀਦਾ ਰਹਿਮਾਨ, ਰਵੀਨਾ ਟੰਡਨ, ਉਰਮੀਲਾ ਮਾਤੋਂਡਕਰ ਨਾਲ ਕਈ ਹੋਰ ਅਦਾਕਾਰਾਂ ਨੇ ਵੀ ਆਪਣੀ ਸੰਵੇਨਦਾ ਵਿਅਕਤ ਕਰਨ ਲਈ ਇਸ ਮੀਟ ਪ੍ਰੇਅਰ 'ਚ ਪਹੁੰਚੇ।


Tags: Nana Chudasamas Prayer Meet Mumbai

Edited By

Karan Kumar

Karan Kumar is News Editor at Jagbani.