FacebookTwitterg+Mail

ਅੱਤਵਾਦੀ ਧਮਕੀਆਂ ਦੇ ਬਾਵਜੂਦ ਗਾਉਣਗੀਆਂ ਜੇਨੀਫਰ ਤੇ ਸੇਲੀਨ

celine dion
28 May, 2017 09:37:12 AM

ਲਾਸ ਵੇਗਾਸ— ਗਾਇਕਾ ਸੇਲੀਨ ਡਿਓਨ, ਜੇਨੀਫਰ ਲੋਪੇਜ ਤੇ ਸੰਗੀਤ ਬੈਂਡ ਬੈਕਸਟਰੀਟ ਬੁਆਏਜ਼ ਦੇ ਕਲਾਕਾਰ ਅੱਤਵਾਦੀ ਧਮਕੀਆਂ ਦੇ ਬਾਵਜੂਦ ਆਪਣੀ ਪੇਸ਼ਕਸ਼ ਦੇਣਗੇ। ਹਾਲ ਹੀ 'ਚ ਬ੍ਰਿਟੇਨ ਦੇ ਮਾਨਚੈਸਟਰ 'ਚ ਗਾਇਕਾ ਏਰੀਆਨਾ ਗ੍ਰਾਂਡੇ ਦੇ ਪ੍ਰੋਗਰਾਮ ਦੌਰਾਨ ਹੋਏ ਧਮਾਕੇ ਤੋਂ ਬਾਅਦ ਇਸ ਪ੍ਰੋਗਰਾਮ ਦੇ ਸੁਰੱਖਿਆ ਪ੍ਰਬੰਧ ਸਖ਼ਤ ਕਰ ਦਿੱਤੇ ਗਏ ਹਨ। ਮਾਨਚੈਸਟਰ ਹਮਲੇ 'ਚ 22 ਲੋਕ ਮਾਰੇ ਗਏ ਸਨ। ਸੂਤਰਾਂ ਮੁਤਾਬਕ ਸੇਲੀਨ ਤੇ ਜੇਨੀਫਰ ਇਸ ਹਫਤੇ ਦੇ ਅੰਤ 'ਚ ਆਪਣੀ ਪੇਸ਼ਕਾਰੀ ਦੇਣਗੀਆਂ, ਜਦਕਿ ਬੈਕਸਟਰੀਟ ਬੁਆਏਜ਼ ਦਾ ਪ੍ਰੋਗਰਾਮ ਅਗਲੇ ਮਹੀਨੇ ਹੋਵੇਗਾ।


Tags: Celine DionJennifer LopezAriana Grandeਸੇਲੀਨ ਡਿਓਨ ਜੇਨੀਫਰ ਲੋਪੇਜ ਏਰੀਆਨਾ ਗ੍ਰਾਂਡੇ