FacebookTwitterg+Mail

ਦੋਬਾਰਾ ਮਾਂ ਬਣੀ 'ਬੜੇ ਅੱਛੇ ਲਗਤੇ ਹੈ' ਦੀ ਅਦਾਕਾਰਾ, 15 ਮਹੀਨੇ ਦਾ ਹੈ ਪਹਿਲਾਂ ਬੱਚਾ

chahat khanna
16 December, 2017 02:15:19 PM

ਮੁੰਬਈ (ਬਿਊਰੋ)— ਟੀ. ਵੀ. ਸ਼ੋਅ 'ਬੜੇ ਅੱਛੇ ਲਗਤੇ ਹੈ' ਦੀ ਅਦਾਕਾਰਾ ਚਾਹਤ ਖੰਨਾ ਮਿਰਜ਼ਾ ਦੋਬਾਰਾ ਮਾਂ ਬਣੀ ਹੈ। ਹਾਲ ਹੀ 'ਚ ਉਨ੍ਹਾਂ ਇਕ ਬੇਟੀ ਨੂੰ ਜਨਮ ਦਿੱਤਾ ਹੈ। ਦੱਸ ਦੇਈਏ ਉਨ੍ਹਾਂ ਦੀ ਪਹਿਲਾਂ ਤੋਂ ਹੀ 15 ਮਹੀਨੇ ਦੀ ਇਕ ਬੇਟੀ ਜੌਹਰ ਹੈ। ਸਾਲ 2013 'ਚ ਉਨ੍ਹਾਂ ਬਿਜ਼ਨੈੱਸਮੈਨ ਫਰਹਾਨ ਮਿਰਜ਼ਾ ਨਾਲ ਵਿਆਹ ਕੀਤਾ ਸੀ ਅਤੇ ਪਿਛਲੇ ਸਾਲ 9 ਦਸੰਬਰ ਨੂੰ ਪਹਿਲੀ ਬੇਟੀ ਨੂੰ ਜਨਮ ਦਿੱਤਾ। ਜਦੋਂ ਉਨ੍ਹਾਂ ਦੀ ਪਹਿਲੀ ਬੇਟੀ 10 ਮਹੀਨੇ ਦੀ ਸੀ ਤਾਂ ਉਦੋਂ ਹੀ ਚਾਹਤ ਦੋਬਾਰਾ ਪ੍ਰੈਗਨੈਂਟ ਹੋ ਗਈ ਸੀ। ਚਾਹਤ ਨੇ ਦੂਜੀ ਬੇਟੀ ਹੋਣ ਦੀ ਖਬਰ ਵੀ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ। ਉਨ੍ਹਾਂ ਲਿਖਿਆ, ''it's a girl''।

Punjabi Bollywood Tadka

ਚਾਹਤ ਨੇ ਇੰਸਟਾਗ੍ਰਾਮ 'ਤੇ ਲਿਖਿਆ, ''Daughters complete the family''।

Punjabi Bollywood Tadka

ਚਾਹਤ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਹਮੇਸ਼ਾ ਆਪਣੀ ਬੇਟੀ ਜੌਹਰ ਨਾਲ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ।

Punjabi Bollywood TadkaPunjabi Bollywood Tadka


Tags: Chahat Khanna Instagram Farhan Mirza Bade Achhe Lagte Hain Daughter TV Actress