FacebookTwitterg+Mail

ਜਦੋਂ ਗੁੱਥੀ ਨੇ ਉਡਾਇਆ ਕਪਿਲ ਦੇ ਸਾਥੀ ਦਾ ਮਜ਼ਾਕ, ਬਦਲੇ 'ਚ ਮਿਲਿਆ ਇਹ ਜਵਾਬ

chandan prabhakar
21 August, 2017 06:19:41 PM

ਮੁੰਬਈ— ਕਾਮੇਡੀਅਨ ਸੁਨੀਲ ਗਰੋਵਰ ਕਪਿਲ ਸ਼ਰਮਾ ਨਾਲ ਹੋਏ ਝਗੜੇ ਤੋਂ ਬਾਅਦ ਸੁਰਖੀਆਂ 'ਚ ਰਹਿ ਰਹੇ ਹਨ। ਦਰਸਅਲ ਹਾਲ ਹੀ 'ਚ ਸੁਨੀਲ ਗਰੋਵਰ ਨੇ ਟਵਿਟਰ 'ਤੇ ਕਪਿਲ ਸ਼ਰਮਾ ਦੇ ਦੋਸਤ ਚੰਦਨ ਪ੍ਰਭਾਕਰ ਦਾ ਮਜਾਕ ਉਡਾਇਆ ਸੀ। ਹਾਲਾਕਿ ਚੰਦਨ ਨੇ ਇਸ ਲਹਿਜੇ ਨਾਲ ਉਸਨੂੰ ਜਵਾਬ ਦਿੱਤਾ ਹੈ।
ਤੁਹਾਨੂੰ ਦੱਸ ਦੇਈਏ ਕਿ ਹਾਲ ਹੀ 'ਚ ਚੰਦਨ ਨੇ ਟਵਿਟਰ 'ਤੇ ਆਪਣੀ ਇਕ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ ਸੀ, ''ਕਈ ਆਪਣੇ ਸਰੀਰ ਦਾ ਹਾਓ-ਭਾਵ ਤੁਹਾਨੂੰ ਪਰਿਭਾਸ਼ਿਤ ਕਰਦਾ ਹੈ''।


ਸੁਨੀਲ ਗਰੋਵਰ ਨੇ ਇਸ ਤਸਵੀਰ 'ਤੇ ਟਵੀਟ ਕਰਦੇ ਹੋਏ ਕਿਹਾ ਚੰਦਨ ਪ੍ਰਭਾਕਰ ਨੇ ਮਜਾਕ ਬਣਾਇਆ ਸੀ। ਸੁਨੀਲ ਗਰੋਵਰ ਨੇ ਇਸ 'ਚ ਲਿਖਿਆ, ''ਇਸ ਤਸਵੀਰ ਰਾਹੀ ਤੁਸੀਂ ਕੀ ਕਹਿਣ ਦੀ ਕੋਸ਼ਿਸ਼ ਕਰ ਰਹੇ ਹੋ ਕਿ ਤੁਸੀਂ ਆਪਣੇ ਹਾਵ-ਭਾਵ ਨੂੰ ਬਿਆਨ ਕਰ ਰਹੇ ਹੋ ਜਾਂ ਫਿਰ ਤੁਹਾਡੇ ਪਿੱਛੇ ਜੋ ਇਮਾਰਤ ਹੈ ਉਸਦੀ ਗੱਲ ਕਰ ਰਹੇ ਹੋ''।


ਚੰਦਨ ਪ੍ਰਭਾਕਰ ਨੇ ਹਸਦੇ ਹੋਏ ਸੁਨੀਲ ਗਰੋਵਰ ਦਾ ਜਵਾਬ ਦਿੰਦੇ ਹੋਏ ਲਿਖਿਆ, ''ਹਾਹਾਹਾ... ਪਾਜੀ ਮੇਰੇ ਸਰੀਰ ਦਾ ਇਹ ਹਾਵ-ਭਾਵ ਇਸ ਇਮਾਰਤ ਦੀ ਖੂਬਸੂਰਤੀ ਦੀ ਵਜ੍ਹਾ ਨਾਲ ਹੀ ਹੈ''।

 


Tags: TV Actor Kapil Sharma Sunil Grover Chandan Prabhakar Twitter ਸੁਨੀਲ ਗਰੋਵਰ ਕਪਿਲ ਸ਼ਰਮਾ