ਮੁੰਬਈ—ਮਸ਼ਹੂਰ ਹਾਲੀਵੁੱਡ ਅਭਿਨੇਤਾ ਚੈਨਿੰਗ ਟੈਟਮ ਨੇ ਸ਼ੋਸ਼ਲ ਮੀਡੀਆ 'ਤੇ ਆਪਣੀ ਹੀ ਪਤਨੀ ਦੀ 'Naked' ਤਸਵੀਰ ਸ਼ੇਅਰ ਕੀਤੀ ਹੈ। ਚੈਨਿੰਗ ਨੇ ਪਤਨੀ ਜੇਨਾ ਡੈਵਨ ਦੀ ਬਲੈਕ ਐਂਡ ਵਹਾਈਟ ਨੇਕਡ ਤਸਵੀਰ ਆਪਣੇ ਅਕਾਉਂਟ ਇੰਸਟਾਗਰਾਮ 'ਤੇ ਪੋਸਟ ਕੀਤੀ ਹੈ। ਇਸ ਤਸਵੀਰ 'ਚ ਜੇਨਾ ਬੈੱਡ 'ਚ ਸੋਈ ਹੋਈ ਹੈ। ਟੈਟਮ ਨੇ ਜੇਨਾ ਨਾਲ ਸਾਲ 2009 'ਚ ਵਿਆਹ ਕੀਤਾ ਸੀ।
ਦੱਸਣਾ ਚਾਹੁੰਦੇ ਹਾਂ ਕਿ ਅਭਿਨੇਤਾ ਚੈਨਿੰਗ ਕਈ ਰੋਮਾਂਟਿਕ ਹਾਲੀਵੁੱਡ ਫਿਲਮਾਂ 'ਚ ਕੰਮ ਕਰ ਚੁੱਕੇ ਹਨ।
2005 'ਚ ਚੈਨਿੰਗ ਟੈਟਮ ਨਾਲ ਪਹਿਲਾ ਜੇਨਾ ਅਭਿਨੇਤਾ ਜਸਟਿਨ ਟਿੰਬਰਲੇਕ ਅਤੇ ਸ਼ੇਨ ਵੇਸਟ ਨੂੰ ਵੀ ਡੇਟ ਕਰ ਚੁੱਕੀ ਹੈ। ਬਾਅਦ 'ਚ ਜੇਨਾ ਫਿਲਮ 'ਸਟੇਪ ਅੱਪ' ਦੇ ਸੈੱਟ 'ਤੇ ਚੈਨਿੰਗ ਨਾਲ ਮਿਲੀ ਅਤੇ ਫਿਰ ਦੋਵਾਂ ਨੇ ਇਕ-ਦੂਜੇ ਨੂੰ ਡੇਟ ਕਰਨਾ ਸ਼ੁਰੂ ਕਰ ਦਿੱਤਾ ਸੀ।