FacebookTwitterg+Mail

MMS ਤੋਂ ਬਾਅਦ ਲੀਕ ਹੋਈਆਂ ਸ਼ਾਹਰੁਖ ਖਾਨ ਦੇ ਬੇਟੇ ਦੀਆਂ ਅਜਿਹੀਆਂ ਤਸਵੀਰਾਂ

    1/8
19 August, 2015 09:18:54 PM
ਮੁੰਬਈ- ਬਾਲੀਵੁੱਡ ਦੇ 'ਕਿੰਗ ਖ਼ਾਨ' ਸ਼ਾਹਰੁਖ ਖ਼ਾਨ ਦੇ ਬੇਟੇ ਆਰਿਅਨ ਦੀ ਬੀਚ 'ਤੇ ਨਹਾਉਂਦਿਆਂ ਦੀ ਇਕ ਤਸਵੀਰ ਲੀਕ ਹੋਈ ਹੈ। ਇਹ ਤਸਵੀਰ ਸੋਸ਼ਲ ਸਾਈਟਸ 'ਤੇ ਵਾਇਰਲ ਹੋਈ ਹੈ। ਫੋਟੋ 'ਚ ਆਰਿਅਨ ਦੇ ਪਿੱਛੇ ਇਕ ਲੜਕੀ ਦਿਖਾਈ ਦੇ ਰਹੀ ਹੈ ਅਤੇ ਸੋਸ਼ਲ ਸਾਈਟਸ 'ਤੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਤਸਵੀਰ 'ਚ ਲੜਕੀ ਦਾ ਦਿਖਾਈ ਦੇਣਾ ਇਤਫ਼ਾਕ ਹੋ ਸਕਦਾ ਹੈ।
ਫੋਟੋ 'ਚ ਆਰਿਅਨ ਦੇ ਐਬਸ ਦੇਖ ਕੇ ਪਤਾ ਲੱਗ ਰਿਹਾ ਹੈ ਕਿ ਉਹ ਆਪਣੇ ਪਾਪਾ ਵਾਂਗ ਹੀ ਐਬਸ ਬਣਾ ਰਿਹਾ ਹੈ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਆਰਿਅਨ ਇਕ ਐੱਮ. ਐੱਮ. ਐੱਸ. ਕਾਰਨ ਬਹੁਤ ਚਰਚਾ 'ਚ ਰਹੇ ਸਨ ਅਤੇ ਬਾਅਦ 'ਚ ਕਿਹਾ ਗਿਆ ਸੀ ਕਿ ਉਸ ਐੱਮ. ਐੱਮ. ਐੱਸ. 'ਚ ਲੜਕਾ ਕੋਈ ਹੋਰ ਹੈ। ਇਸ ਤੋਂ ਇਲਾਵਾ ਆਰਿਅਨ ਲੜਕੀਆਂ ਦੇ ਨਾਲ ਆਪਣੀਆਂ ਤਸਵੀਰਾਂ ਨੂੰ ਲੈ ਕੇ ਹਮੇਸ਼ਾ ਚਰਚਾ 'ਚ ਰਹਿੰਦੇ ਹਨ।
'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਆਪਣੀ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ ਆਪਣੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।

Tags: ਸ਼ਾਹਰੁਖ ਖ਼ਾਨ ਆਰਿਅਨ Shahrukh Khan Aryan Khan