FacebookTwitterg+Mail

ਸ਼ਾਇਦ ਘੱਟ ਹੀ ਲੋਕਾਂ ਨੇ ਦੇਖੀ ਹੋਵੇਗੀ ਇਨ੍ਹਾਂ CELEBS ਦੇ ਬਚਪਨ ਦੀਆਂ ਤਸਵੀਰਾਂ

    1/11
04 March, 2017 05:34:50 PM
ਮੁੰਬਈ- ਸਿਤਾਰਿਆਂ ਦੇ ਬਚਪਨ ਦੀਆਂ ਤਸਵੀਰਾਂ ਨੂੰ ਦੇਖਣਾ ਕਿਸ ਨੂੰ ਪਸੰਦ ਨਹੀਂ ਹੋਵੇਗਾ ਪਰ ਦੁਨੀਆ ਭਰ 'ਚ ਅਜਿਹੇ ਕਈ ਸਿਤਾਰੇ ਹਨ, ਜਿਨ੍ਹਾਂ ਦੇ ਬਚਪਨ ਦੀਆਂ ਫੋਟੋਜ਼ ਘੱਟ ਹੀ ਦੇਖਣ ਨੂੰ ਮਿਲਦੀਆਂ ਹਨ। ਪਰ ਅੱਜ ਅਸੀਂ ਤੁਹਾਨੂੰ ਅਜਿਹੇ ਕਈ ਸਿਤਾਰਿਆਂ ਦੇ ਬਚਪਨ ਦੀਆਂ ਫੋਟੋਜ਼ ਦਿਖਾਉਣ ਜਾ ਰਹੇ ਹਾਂ, ਜਿਨ੍ਹਾਂ ਨੂੰ ਸ਼ਾਇਦ ਤੁਸੀਂ ਪਹਿਲੀ ਵਾਰ ਦੇਖੋਗੇ। ਤਸਵੀਰਾਂ 'ਚ ਤੁਸੀਂ ਅਨੁਸ਼ਕਾ ਸ਼ੈੱਟੀ ਨੂੰ, ਫੁੱਟਬਾਲ ਖਿਡਾਰੀ ਡੇਵਿਡ ਬੇਕਹਨ ਨੂੰ, ਟੀ. ਵੀ. ਸਟਾਰ ਦ੍ਰਿਸ਼ਟੀ ਧਾਮੀ, ਗਾਇਕਾ ਰਿਹਾਨਾ, ਟੀ. ਵੀ. ਸਟਾਰ ਕ੍ਰਿਸਟਲ ਡਿਸੂਜਾ, ਗਾਇਕ ਜਸਟਿਨ ਬੀਬਰ, ਅਦਾਕਾਰਾ ਐਂਜਲਿਨਾ ਜੋਲੀ, ਕ੍ਰਿਕਟਰ ਸਚਿਨ ਤੇਂਦੁਲਕਰ, ਨੀਆ ਸ਼ਰਮਾ, ਕੇਟ ਹਡਸਨ, ਕਿਮ ਕਾਰਦਾਸ਼ੀਆ ਸਿਤਾਰਿਆਂ ਨੂੰ ਦੇਖ ਸਕਦੇ ਹੋ, ਜੋ ਬਚਪਨ 'ਚ ਬਹੁਤ ਹੀ ਕਿਊਟ ਲੱਗ ਰਹੇ ਹਨ।
ਜ਼ਿਕਰਯੋਗ ਹੈ ਕਿ ਰਿਐਲਿਟੀ ਸਟਾਰ, ਅਭਿਨੇਤਰੀ ਅਤੇ ਮਾਡਲ ਕਿਮ ਕਾਰਦਾਸ਼ੀਆਂ ਨਿਊਡ ਫੋਟੋਸ਼ੂਟ ਲਈ ਜਾਣੀ ਜਾਂਦੀ ਹੈ।

Tags: Childhood Pictures CELEBS Anushka Shetty Kim kardashianਬਚਪਨsachin tendulkar

About The Author

Anuradha Sharma

Anuradha Sharma is News Editor at Jagbani.