ਮੁੰਬਈ— ਪ੍ਰਸ਼ੰਸਕਾਂ ਨੂੰ ਸਾਲ ਦੇ ਖਾਸ ਇਵੈਂਟ 'ਲੈਕਮੇ ਫੈਸ਼ਨ ਵੀਕ' ਦਾ ਬੇਸਬਰੀ ਨਾਲ ਉਡੀਕ ਰਹਿੰਦੀ ਹੈ।
ਰੈਂਪ 'ਤੇ ਮਾਡਲ, ਅਦਾਕਾਰਾ ਦਾ ਸ਼ੋਅ ਸਟਾਪਰ ਦਾ ਅੰਦਾਜ਼ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਦਰਸ਼ਕਾਂ ਨੂੰ ਹੈਰਾਨ ਕਰ ਰਿਹਾ ਹੈ।
ਲੈਕਮੇ ਫੈਸ਼ਨ ਵੀਕ ਦੇ ਤੀਜੇ ਦਿਨ ਅਦਾਕਾਰਾ ਚਿਤਰਾਂਗਦਾ ਸਿੰਘ ਨੇ ਰੈਂਪ 'ਤੇ ਵਾਰੀਅਰ ਪ੍ਰਿੰਸੇਸ ਦੇ ਅੰਦਾਜ਼ 'ਚ ਉਤਰੀ। ਇਸ ਲੁੱਕ 'ਚ ਚਿਤਰਾਂਗਦਾ ਤੋਂ ਨਜ਼ਰਾਂ ਨੂੰ ਹਟਾਉਣਾ ਮੁਸ਼ਕਿਲ ਸੀ ਪਰ ਰੈਂਪ 'ਤੇ ਚੱਲਦੇ ਸਮੇਂ ਇਹ ਅਦਾਕਾਰਾ ਮਾਲਫੰਕਸ਼ਨ ਦਾ ਸ਼ਿਕਾਰ ਹੋ ਗਈ।
ਬਾਲੀਵੁੱਡ ਦੀ ਡਸਕੀ ਬਿਊਟੀ ਚਿਤਰਾਂਗਦਾ ਡਿਜ਼ਾਈਨਰ ਨੇਹਾ ਅਗਰਵਾਲ ਦੀ ਕਲੇਕਸ਼ਨ ਲਈ ਸ਼ੋਅ ਸਟਾਪਰ ਬਣੀ। ਰੈਂਪ 'ਤੇ ਚਿਤਰਾਂਗਦਾ ਦਾ ਅੰਦਾਜ਼ ਕਾਤਿਲਾਨਾ ਸੀ।
ਮਧੁਬਣੀ ਪਿੰ੍ਰਟ ਨਾਲ ਸਜੀ ਲਾਂਗ ਡਰੈੱਸ 'ਚ ਰੈਂਪ ਵਾਕ ਕਰਦੀ ਹੋਈ ਚਿਤਰਾਂਗਦਾ ਦੀ ਡੀਪ ਗਲਾ ਖਿੱਸਕ ਗਿਆ।
ਰੈਂਪ 'ਤੇ ਇਸ ਇਸ ਡਰੈੱਸ 'ਚ ਚਿਤਰਾਂਗਦਾ ਦੀ ਖੂਬਸੂਰਤੀ ਦਾ ਕੋਈ ਮੁਕਾਬਲਾ ਨਜ਼ਰ ਨਹੀਂ ਆਇਆ ਪਰ ਡਰੈੱਸ ਦੇ ਡੀਪ ਫਰੰਟ ਦੇ ਕਾਰਨ ਡਰੈੱਸ ਹਲਕੀ ਜਿਹੀ ਖਿਸਕ ਗਈ।
ਜ਼ਿਕਰਯੋਗ ਹੈ ਕਿ ਚਿਤਰਾਂਗਦਾ ਦੀ ਇਸ ਫਿਸ਼ਕਟ ਪੈਟਰਨ ਦੀ ਡਰੈੱਸ 'ਤੇ ਪੀਕਾਕ ਡਿਜ਼ਾਈਨ ਅਤੇ ਬਿਹਤਰੀਨ ਕਲਰ ਕੰਟਰਾਸਟ ਨੂੰ ਬੈਸਟ ਐਥਨੀਕ ਡਰੈੱਸ ਕਿਹਾ ਜਾਵੇ ਤਾਂ ਗਲਤ ਨਹੀਂ।
ਦੱਸ ਦੇਈਏ ਕਿ ਚਿਤਰਾਂਗਦਾ ਪਹਿਲੀ ਅਦਾਕਾਰ ਨਹੀਂ ਹੈ, ਜੋ ਡਰੈੱਸ ਸਲਿੱਪ ਹੋਣ ਦਾ ਸ਼ਿਕਾਰ ਹੋਈ ਹੈ। ਇਸ ਤੋਂ ਪਹਿਲਾ ਨਰਗਿਸ ਫਾਖਰੀ, ਕੰਗਣਾ ਰਨੌਤ ਵੀ ਮਾਲਫੰਕਸ਼ਨ ਦਾ ਸ਼ਿਕਾਰ ਹੋ ਚੁੱਕੀ ਹੈ।