FacebookTwitterg+Mail

ਵੱਖ-ਵੱਖ ਕਿਰਦਾਰਾਂ 'ਚ ਨਜ਼ਰ ਆਵੇਗੀ ਚਿਤਰਾਂਗਦਾ ਸਿੰਘ

chitrangda singh
09 November, 2017 09:36:58 AM

ਮੁੰਬਈ(ਬਿਊਰੋ)— ਮਸ਼ਹੂਰ ਅਦਾਕਾਰਾ ਚਿਤਰਾਂਗਦਾ ਸਿੰਘ ਆਪਣੀਆਂ ਆਉਣ ਵਾਲੀਆਂ ਫਿਲਮਾਂ ਵਿਚ ਵੱਖ-ਵੱਖ ਕਿਰਦਾਰਾਂ ਵਿਚ ਨਜ਼ਰ ਆਵੇਗੀ। ਚਿਤਰਾਂਗਦਾ ਫਿਲਮ 'ਸਾਹਿਬ ਬੀਵੀ', 'ਗੈਂਗਸਟਰ 3' ਅਤੇ 'ਬਾਜ਼ਾਰ' ਵਿਚ ਨਜ਼ਰ ਆਵੇਗੀ। ਉਹ ਇਨ੍ਹਾਂ ਫਿਲਮਾਂ ਵਿਚ ਵੱਖਰੇ-ਵੱਖਰੇ ਕਿਰਦਾਰ ਨਿਭਾਉਣ ਲਈ ਬਹੁਤ ਹੀ ਉਤਸੁਕ ਹੈ। ਉਸਨੇ ਕਿਹਾ ਕਿ ਕਲਾਕਾਰ ਦੇ ਰੂਪ ਵਿਚ ਵੰਨ-ਸੁਵਨੀਆਂ ਭੂਮਿਕਾਵਾਂ ਨਿਭਾਉਣਾ ਬੇਹੱਦ ਰੋਮਾਂਚਕ ਹੈ।


Tags: Chitrangda SinghSaheb BiwiGangster 3Baazaarਚਿਤਰਾਂਗਦਾ ਸਿੰਘ