FacebookTwitterg+Mail

ਹੌਟ ਅਦਾਕਾਰਾ ਨੂੰ ਆਨਲਾਈਨ ਵੇਚਣ ਦੀ ਤਿਆਰੀ 'ਚ ਸਨ ਕਿਡਨੈਪਰ

chloe ayling
10 February, 2018 05:32:09 PM

ਮਿਲਾਨ(ਬਿਊਰੋ)— ਪਿਛਲੇ ਸਾਲ ਇਟਲੀ ਦੇ ਮਿਲਾਨ ਤੋਂ ਕਿਡਨੈਪ ਕੀਤੀ ਗਈ ਬ੍ਰਿਟਿਸ਼ ਮਾਡਲ ਕਲੋਈ ਨੂੰ ਕਿਡਨੈਪਰ ਸੈਕਸ ਸਲੇਵ ਬਣਾਉਣ ਵਾਲੇ ਸਨ। ਇਸ ਦੇ ਲਈ ਉਨ੍ਹਾਂ ਨੇ ਮਾਡਲ ਨੂੰ ਫੋਟੋਸ਼ੂਟ ਦੇ ਬਹਾਨੇ ਲੰਡਨ ਤੋਂ ਮਿਲਾਨ ਬੁਲਾਇਆ ਅਤੇ ਫਿਰ ਉਸ ਨੂੰ ਸੂਟਕੇਸ ਵਿਚ ਬੰਦ ਕਰ ਦਿੱਤਾ।

Punjabi Bollywood Tadka

ਕਿਡਨੈਪਰ ਉਸ ਨੂੰ ਸੈਕਸ ਸਲੇਵ ਦੇ ਤੌਰ 'ਤੇ ਲੱਗਭਗ ਦੋ ਕਰੋੜ ਵਿਚ ਆਨਲਾਈਨ ਵੇਚਣ ਦੀ ਤਿਆਰੀ ਵਿਚ ਸਨ ਪਰ ਦੋਵੇਂ ਕਿਡਨੈਪਰ ਪੁਲਸ ਦੇ ਹੱਥ ਚੜ੍ਹ ਗਏ। ਹੁਣ ਉਨ੍ਹਾਂ 'ਤੇ ਕਾਰਵਾਈ ਚਲ ਰਹੀ ਹੈ।

Punjabi Bollywood Tadka
ਦੱਸਣਯੋਗ ਹੈ ਕਿ ਅਦਾਕਾਰਾ ਸੋਸ਼ਲ ਮੀਡੀਆ 'ਤੇ ਕਾਫੀ ਸਰਗਰਮ ਰਹਿੰਦੀ ਹੈ। ਕਲੋਈ ਹਮੇਸ਼ਾ ਹੀ ਬੋਲਡ ਤਸਵੀਰਾਂ ਨੂੰ ਲੈ ਕੇ ਚਰਚਾ 'ਚ ਰਹਿੰਦੀ ਹੈ।

Punjabi Bollywood Tadka

ਹਾਲ ਹੀ 'ਚ ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਕੁਝ ਬੋਲਡ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ 'ਚ ਉਹ ਕਾਫੀ ਹੌਟ ਨਜ਼ਰ ਆ ਰਹੀ ਹੈ।

Punjabi Bollywood Tadka

ਉਸ ਦੀਆਂ ਇਹ ਤਸਵੀਰਾਂ ਫੈਨਜ਼ ਵਲੋਂ ਖੂਬ ਪਸੰਦ ਕੀਤੀਆਂ ਜਾ ਰਹੀਆਂ ਹਨ। ਕਲੋਈ ਅਕਸਰ ਹੀ ਫੈਨਜ਼ ਨਾਲ ਆਪਣੀਆਂ ਤਸਵੀਰਾਂ ਸ਼ੇਅਰ ਕਰਦੀ ਹੈ।

 

ਉਸ ਦਾ ਇਹ ਬੋਲਡ ਲੁੱਕ ਫੈਨਜ਼ ਮਦਹੋਸ਼ ਕਰ ਦੇਣ ਵਾਲਾ ਹੈ। ਆਓ ਤੁਸੀਂ ਵੀ ਮਾਰੋ ਇਕ ਨਜ਼ਰ ਕਲੋਈ ਦੀਆਂ ਹੌਟ ਤਸਵੀਰਾਂ 'ਤੇ।

Punjabi Bollywood TadkaPunjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

 

Punjabi Bollywood TadkaPunjabi Bollywood TadkaPunjabi Bollywood Tadka


Tags: Chloe AylingBritish ModelInstagramBold Picturesਕਲੋਈ

Edited By

Sunita

Sunita is News Editor at Jagbani.