FacebookTwitterg+Mail

ਸਟੇਜ ਸ਼ੋਅ ਦੌਰਾਨ ਮਸ਼ਹੂਰ ਕਾਮੇਡੀਅਨ ਦੀ ਮੌਤ

comedian ian cognito has died on stage
14 April, 2019 01:51:54 PM

ਲਾਂਸ ਏਜਲਸ (ਬਿਊਰੋ) — ਬ੍ਰਿਟਿਸ਼ ਸਟੈਂਡਅਪ ਕਾਮੇਡੀਅਨ Ian Cognito ਦਾ ਸਟੇਜ 'ਤੇ ਪਰਫਾਰਮੈਂਸ ਦੌਰਾਨ ਦਿਹਾਂਤ ਹੋ ਗਿਆ। ਸਾਊਥ ਸੈਂਟਰਲ ਐਬੂਲੈਂਸ ਸਰਵਿਸ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਡਾਕਟਰਾਂ ਨੂੰ ਸਾਊਥ ਇੰਗਲੈਂਡ ਦੇ ਬਿਸੇਸਟਰ ਦੇ ਇਕ ਕਲੱਬ 'ਚ ਵੀਰਵਾਰ ਨੂੰ ਬੁਲਾਇਆ ਗਿਆ ਸੀ ਅਤੇ ਮੰਦਭਾਗਾ ਇਕ ਮਰੀਜ ਦੀ ਮੌਤ ਹੋ ਗਈ। ਪੁਲਸ ਨੇ ਕਿਹਾ ਕਿ ਉਸ ਦੀ ਰਹੱਸਮਈ ਨਹੀਂ ਹੈ। ਸ਼ੋਅ ਦੇ ਆਯੋਜਕ ਐਂਡ ਬੋਰਡ ਨੇ ਬੀ. ਬੀ. ਸੀ. ਨੂੰ ਕਿਹਾ ਕਿ ਜਦੋਂ Ian Cognito ਬੈਠੇ ਅਤੇ ਚੁੱਪ ਹੋ ਗਏ ਤਾਂ ਮੇਰੇ ਸਮੇਤ ਉਥੇ ਮੌਜੂਦਾ ਸਾਰੇ ਲੋਕਾਂ ਨੂੰ ਲੱਗਾ ਕਿ ਉਹ ਮਜ਼ਾਕ ਕਰ ਰਹੇ ਹਨ।


ਦੱਸ ਦਈਏ ਕਿ Ian Cognito ਦਾ ਅਸਲੀ ਨਾਂ ਪੌਲ ਬਰਬੇਰੀ ਸੀ। ਐਂਟਰਟੇਨਰ ਜੀਮੀ ਕਾਰ ਨੇ ਉਸ ਦੀ ਮੌਤ 'ਤੇ ਟਵੀਟ ਕੀਤਾ। ਲਿਟਿਲ ਬ੍ਰਿਟੇਨ ਦੇ ਸਟਾਰ ਮੈਟ ਲੁਕਸ ਨੇ ਵੀ ਟਵੀਟ ਕੀਤਾ।

 


Tags: ComedianLan CognitoDiedStageHollywood Celebrity

Edited By

Sunita

Sunita is News Editor at Jagbani.