FacebookTwitterg+Mail

ਜਦੋਂ ਇਨ੍ਹਾਂ ਅਭਿਨੇਤਰੀਆਂ ਨੇ ਮੈਗਜ਼ੀਨ ਦੇ ਕਵਰ ਲਈ ਕੱਪੜੇ ਉਤਾਰ ਕੇ ਦਿੱਤੇ ਨਿਊਡ ਪੋਜ਼

    1/14
30 August, 2016 04:11:38 PM
ਮੁੰਬਈ— ਫਿਲਮੀ ਦੁਨੀਆ 'ਚ ਅਭਿਨੇਤਰੀਆਂ ਦੇ ਬੋਲਡ ਜਾਂ ਇੰਟੀਮੇਟ ਸੀਨ ਲੈ ਕੇ ਜਦੋਂ ਕੋਈ ਹੰਗਾਮਾ ਹੁੰਦਾ ਹੈ ਤਾਂ ਕਿਹਾ ਜਾਂਦਾ ਹੈ ਕਿ ਇਹ ਕਹਾਣੀ ਦੀ ਮੰਗ ਹੈ। ਅਜਿਹੀਆਂ ਵੀ ਅਭਿਨੇਤਰੀਆਂ ਹਨ ਜਿਨ੍ਹਾਂ ਨੇ ਮੈਗਜ਼ੀਨ ਕਵਰ ਲਈ ਕੱਪੜੇ ਉਤਾਰਣਾ ਸਹੀ ਸਮਝਿਆ। ਜੀ ਹਾਂ, ਅੱਜ ਅਸੀਂ ਤੁਹਾਨੂੰ ਇਸ ਤਰ੍ਹਾਂ ਦੀਆਂ ਕੁਝ ਅਭਿਨੇਤਰੀਆਂ ਬਾਰੇ ਦੱਸਾਂਗੇ, ਜਿਨ੍ਹਾਂ ਨੇ ਮੈਗਜ਼ੀਨ ਕਵਰ ਲਈ ਬੋਲਡ ਅਤੇ ਇੰਟੀਮੇਟ ਸੀਨ ਦਿੱਤੇ।
ਇਸ਼ਾ ਗੁਪਤਾ- ਇਸ਼ਾ ਨੇ ਕਿੰਗਫਿਸ਼ਰ ਦੇ ਕੈਲੰਡਰ ਲਈ ਸਿਰਫ ਬਿਕਨੀ ਹੀ ਪਾਈ ਸੀ।
ਬਿਪਾਸ਼ਾ ਬਾਸੂ- ਕੁਝ ਸਮਾਂ ਪਹਿਲਾਂ ਕਰਨ ਸਿੰਘ ਨਾਲ ਵਿਆਹੀ ਬਿਪਾਸ਼ਾ ਬਾਸੂ ਨੇ ਵੀ ਮੈਗਜ਼ੀਨ ਕਵਰ 'ਤੇ ਆਪਣੇ ਸਰੀਰ ਦੇ ਉਪਰਲੇ ਭਾਗ ਨੂੰ ਆਪਣੇ ਹੱਥਾਂ ਨਾਲ ਲੁਕਾਉਂਦੀ ਦਿਖਾਈ ਦੇ ਚੁੱਕੀ ਹੈ।
ਨਰਗਿਸ ਫਾਖਰੀ- 'ਹਾਊਸਫੁਲ-3' ਦੀ ਅਦਾਕਾਰਾ ਨਰਗਿਸ ਫਾਖਰੀ ਨੇ ਫੋਟੋਸ਼ੂਟ 'ਚ ਵਾਲਾਂ ਨੂੰ ਕੱਪੜਿਆਂ ਦੀ ਤਰ੍ਹਾਂ ਇਸਤੇਮਾਲ ਕੀਤਾ।
ਕਾਜਲ ਅਗਰਵਾਲ- ਦੱਖਣੀ ਅਤੇ ਬਾਲੀਵੁੱਡ ਦੋਵਾਂ ਦੀ ਮਸ਼ਹੂਰ ਅਦਾਕਾਰਾ ਕਾਜਲ ਅਗਰਵਾਲ ਨੇ ਵੀ ਕੁਝ ਇਸ ਤਰ੍ਹਾਂ ਦੇ ਅੰਦਾਜ਼ 'ਚ ਨਜ਼ਰ ਆਈ।
ਮਮਤਾ ਕੁਲਕਰਨੀ- 90 ਦੇ ਦਹਾਕੇ 'ਚ ਬੋਲਡ ਸੈਕਸੀ ਅਦਾਕਾਰਾ ਮਮਤਾ ਕੁਲਕਰਨੀ ਨੇ ਉਸ ਸਮੇਂ ਆਪਣੀ ਸ਼ਰਟ ਉਤਾਰ ਕੇ ਹੰਗਾਮਾ ਕਰ ਦਿੱਤਾ ਸੀ, ਉਹ ਕਾਫੀ ਸਮੇਂ ਤੱਕ ਚਰਚਾ ਦੀ ਵਿਸ਼ਾ ਬਣੀ ਸੀ। ਇਨ੍ਹਾਂ ਸਭ ਦੇ ਨਾਲ-ਨਾਲ ਦੀਪਿਕਾ, ਸ਼੍ਰੇਆ ਸਰਨ, ਅਮੀਸ਼ਾ ਪਟੇਲ ਅਤੇ ਮਨੀਸ਼ਾ ਲਾਂਬਾ ਫੋਟੋਸ਼ੂਟ ਦੌਰਾਨ ਕੱਪੜੇ ਉਤਾਰ ਕੇ ਮੈਗਜ਼ੀਨ ਕਵਰ ਦੇ ਪਹਿਲੇ ਪੇਜ਼ 'ਤੇ ਆ ਚੁੱਕੀਆਂ ਹਨ।

Tags: ਇਸ਼ਾ ਗੁਪਤਾਬਿਪਾਸ਼ਾਨਰਗਿਸIssa Gupta Bipasha Nargis